ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਟਰਾਂਸਪੋਰਟਰਾਂ ਲਈ ਅੱਜ ਲੈਣਗੇ ਅਹਿਮ ਫੈਸਲਾ,ਥੋੜ੍ਹੀ ਦੇਰ ਵਿੱਚ ਕਰਨਗੇ ਐਲਾਨ
ਚੰਡੀਗੜ੍ਹ,23 ਅਪ੍ਰੈਲ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਅੱਜ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਟਰਾਂਸਪੋਰਟਰਾਂ ਲਈ ਅਹਿਮ ਫੈਸਲਾ ਲੈਣਗੇ।
Big Breaking!
ਪੰਜਾਬ ਦੇ ਟਰਾਂਸਪੋਰਟਰਾਂ ਲਈ CM ਸਰਦਾਰ ਭਗਵੰਤ ਮਾਨ ਅੱਜ ਲੈਣਗੇ ਅਹਿਮ ਫੈਸਲਾ
— AAP Punjab (@AAPPunjab) April 23, 2022