ਮੁੱਖ ਮੰਤਰੀ ਭਗਵੰਤ ਮਾਨ ਨੇ ਈਦ-ਉੱਲ-ਜ਼ੂਹਾ ਦੇ ਪਾਵਨ ਦਿਹਾੜੇ ਤੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ੍ਹ,29ਜੂਨ(ਵਿਸ਼ਵ ਵਾਰਤਾ)-
ਈਦ-ਉੱਲ-ਜ਼ੂਹਾ ਦੇ ਪਾਵਨ ਦਿਹਾੜੇ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ
ਅੱਲ੍ਹਾ ਸਭਨਾਂ ‘ਤੇ ਮੇਹਰ ਬਣਾਈ ਰੱਖੇ… pic.twitter.com/CXuQIoBRwB
— Bhagwant Mann (@BhagwantMann) June 29, 2023