ਮੁੱਖ ਮੰਤਰੀ ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਨੇ ਸ਼ੇਅਰ ਕੀਤੀ ਇੱਕ ਹੋਰ ਫ਼ੋਟੋ
ਪੜ੍ਹੋ ਕੀ ਲਿਖਿਆ ਫ਼ੋਟੋ ਤੇ
ਚੰਡੀਗੜ,7ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਵਾਰ ਫਿਰ ਤੋਂ ਵਿਆਹ ਦੇ ਪਵਿੱਤਰ ਬੰਧਨ ਵਿੱਚ ਬਝਣ ਵਾਲੇ ਹਨ। ਓਹਨਾਂ ਦੀ ਹੋਣ ਵਾਲੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਅੱਜ ਸਵੇਰੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਹੋਰ ਫੋਟੋ ਸ਼ੇਅਰ ਕੀਤੀ ਹੈ।
https://twitter.com/DrGurpreetKaur_/status/1544884163039338497?t=onMiPCV4MRzL0_ooO7gCYg&s=19