ਮੁੰਬਈ, 31 ਅਗਸਤ : ਬੀਤੇ ਦਿਨੀਂ ਮੁੰਬਈ ਵਿਚ ਹੋਈ ਭਾਰੀ ਬਾਰਿਸ਼ ਦੌਰਾਨ ਇਕ ਮੈਨਹੋਲ ਵਿਚ ਡਿੱਗੇ ਡਾਕਟਰ ਦੀ ਲਾਸ਼ ਨੂੰ ਅੱਜ ਤਿੰਨ ਦਿਨਾਂ ਮਗਰੋਂ ਬਰਾਮਦ ਕਰ ਲਿਆ ਗਿਆ ਹੈ| ਡਾਕਟਰ ਦੀਪਕ ਦੀ ਲਾਸ਼ ਨੂੰ ਅੱਜ ਵਰਲੀ ਵਿਖੇ ਸਮੁੰਦਰ ਦੇ ਕੰਢੇ ਤੋਂ ਬਰਾਮਦ ਕੀਤਾ ਗਿਆ|
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਮੁੰਬਈ ਵਿਚ ਭਾਰੀ ਬਾਰਿਸ਼ ਕਾਰਨ ਜਿਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਉਥੇ ਇਸ ਬਾਰਿਸ਼ ਨੇ ਕਈ ਲੋਕ ਦੀ ਜਾਨ ਲੈ ਲਈ, ਇਸੇ ਦੌਰਾਨ ਇਕ ਡਾਕਟਰ ਖੁੱਲ੍ਹੇ ਮੈਨਹੋਲ ਵਿਚ ਡਿੱਗ ਗਿਆ| ਇਸ ਡਾਕਟਰ ਦੀ ਭਾਲ ਕੀਤੀ ਗਈ, ਪਰ ਅੱਜ ਤਿੰਨ ਦਿਨਾਂ ਮਗਰੋਂ ਇਸ ਡਾਕਟਰ ਦੀ ਲਾਸ਼ ਨੂੰ ਸਮੁੰਦਰ ਦੇ ਕੰਢੇ ਤੋਂ ਬਰਾਮਦ ਕੀਤਾ ਗਿਆ|
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ - 62 ਰੁਪਏ ਤਕ ਵਧੀ ਕੀਮਤ -...