ਮਿਆਂਮਾਰ ‘ਚ ਸ਼ਾਂਤੀ ਲਈ ਹਰ ਸੰਭਵ ਮਦਦ ਕਰੇਗਾ ਭਾਰਤ : ਨਰਿੰਦਰ ਮੋਦੀ

476
Advertisement


ਮਿਆਂਮਾਰ, 6 ਸਤੰਬਰ : ਤਿੰਨ ਦਿਵਸੀ ਮਿਆਂਮਾਰ ਦੌਰੇ ਤੇ ਪਹੁੰਚੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਮਿਆਂਮਾਰ ਦੀ ਚਿੰਤਾ ਵਿਚ ਹਿੱਸੇਦਾਰ ਹੈ| ਉਨ੍ਹਾਂ ਕਿਹਾ ਕਿ ਭਾਰਤ ਮਿਆਂਮਾਰ ਵਿਚ ਸ਼ਾਂਤੀ ਲਈ ਹਰ ਸੰਭਵ ਮਦਦ ਕਰੇਗਾ|
ਇਸ ਦੌਰਾਨ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਭਾਰਤ ਅਤੇ ਮਿਆਂਮਾਰ ਵਿਚਾਲੇ ਕਈ ਸਮਝੌਤੇ ਵੀ ਹੋਏ|

Advertisement

LEAVE A REPLY

Please enter your comment!
Please enter your name here