<div><img class="alignnone size-medium wp-image-7900 alignleft" src="https://wishavwarta.in/wp-content/uploads/2017/11/punjab-vidhan-sabha-300x201.jpg" alt="" width="300" height="201" /></div> <div> ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸੋਢੀ ਨੇ ਉਠਾਇਆ ਮੋਸੁਲ 'ਚ ਮਾਰੇ ਗਏ 39 ਭਾਰਤੀਆਂ ਦਾ ਮੁੱਦਾ ਕੇਂਦਰ ਸਰਕਾਰ ਤੋਂ 39 ਪੀੜਤ ਪਰਿਵਾਰਾਂ ਦੇ ਲਈ ਇੱਕ- ਇੱਕ ਸਰਕਾਰੀ ਨੌਕਰੀ ਅਤੇ ਇੱਕ -ਇੱਕ ਕਰੋੜ ਰੁਪਏ ਦੀ ਸਹਾਇਤਾ ਦੇਣ ਦੀ ਕੀਤੀ ਮੰਗ</div>