[caption id="attachment_32780" align="alignnone" width="300"]<img class="size-medium wp-image-32780" src="https://wishavwarta.in/wp-content/uploads/2018/09/WhatsApp-Image-2018-09-19-at-11-300x295.jpg" alt="" width="300" height="295" /> ਮਾਨਸਾ ਵਿਚ ਚੋਣਾਂ ਦੌਰਾਨ ਪੋਲਿੰਗ ਬੂਥ ਦੇ ਬਾਹਰ ਲੱਗੀਆਂ ਵੋਟਰਾਂ ਦੀਆਂ ਲੰਬੀਆਂ ਕਤਾਰਾਂ[/caption] ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ) - ਮਾਨਸਾ ਦੇ ਐਸ ਐਸ ਪੀ ਮਨਧੀਰ ਸਿੰਘ ਅਤੇ ਡੀ ਸੀ ਅਪਨੀਤ ਰਿਆਤ ਖ਼ੁਦ ਪੋਲਿੰਗ ਬੂਥਾਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਇਥੇ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ। ਮਾਨਸਾ ਜ਼ਿਲ੍ਹੇ ਵਿਚ ਪਹਿਲੇ ਦੋ ਘੰਟਿਆਂ ਵਿਚ ਤਕਰੀਬਨ 20 % ਵੋਟਾਂ ਪੋਲ ਹੋਈਆਂ।