ਭੀਖੀ, ਬੁਢਲਾਡਾ, 13 ਅਕਤੂਬਰ (ਵਿਸ਼ਵ ਵਾਰਤਾ)- ਦਿ ਰੋਇਲ ਕਾਲਜ ਬੋੜਾਵਾਲ ਵਿਖੇ ਸਮਾਪਤ ਹੋਏ ਤਿੰਨ ਦਿਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਮੇਲੇ ਦੌਰਾਨ ਗੁਰੂ ਨਾਨਕ ਕਾਲਜa ਬੁਢਲਾਡਾ ਵਿਚਲੇ ਕਲਾਕਾਰ ਲੜਕੇ-ਲੜਕੀਆਂ ਨੇ ਲਗਾਤਾਰ ਪੰਜਵੀ ਵਾਰ ਵੀ ਆਪਣੀ_ਆਪਣੀ ਕਲਾ ਦਾ ਸaਾਨਦਾਰ ਪ੍ਰਦਰਸaਨ ਕਰਦਿਆਂ ਇਸ ਮੇਲੇ ਦੀ ਆਲ ਓਵਰ ਟਰਾਫੀ ‘ਤੇ ਕਬਜaਾ ਕਰ ਲਿਆ ਹੈ। ਇਸ ਕਾਲਜa ਨੇ ਇਸ ਯੂਵਕ ਮੇਲੇ ਵਿੱਚ ਜਿਥੇ ਨਾਟਕ ਕਲਾ ਅਤੇ ਫਾਈਨ ਆਰਟ ਜਹੀਆ ਕੋਮਲ ਕਲਾਵਾ ਵਿੱਚ ਆਲ ਓਵਰ ਟਰਾਫੀ ਜਿੱਤੀ, ਉਥੇ ਸੰਗੀਤ ਕਲਾ ਵਿੱਚ ਵੀ ਐਸ.ਡੀ. ਕਾਲਜa ਬਰਨਾਲਾ ਨਾਲ ਮਿਲਕੇ ਸਾਂਝੀ ਆਲ ਓਵਰ ਟਰਾਫੀ ‘ਤੇ ਕਬਜaਾ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਚਾਰ ਂਿਲ੍ਹਿਆਂ ਦੇ 67 ਕਾਲਜਾਂ ਵਿਚਲੇ ਯੁਵਕਾਂ ਨੇ ਭਾਗ ਲਿਆ। ਭੰਗੜੇ ਵਿਚ ਭਾਵੇਂ ਐਸ.ਡੀ. ਕਾਲਜ ਬਰਨਾਲਾ ਦੇ ਚੋਬਰਾਂ ਦੀ ਚੜ੍ਹਾਈ ਰਹੀ ਅਤੇ ਜਦੋਂ ਨਤੀਜਾ ਇਸ ਕਾਲਜ ਦੇ ਪੱਖ ਵਿਚ ਗਿਆ ਤਾਂ ਸਭ ਤੋਂ ਉਚੀ ਕਿਲਕਾਰੀਆਂ ਮੁੰਡਿਆਂ ਵੱਲੋਂ ਮਾਰੀਆਂ ਗਈਆਂ, ਪਰ ਜੋ, ਜੋਰਦੀ ਤਾੜੀਆਂ ਗੁਰੂ ਨਾਨਕ ਕਾਲਜ ਬੁਢਲਾਡਾ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਜਿੱਤਣ ਵੇਲੇ ਵੱਜੀਆਂ ਸਨ, ਉਸ ਦਾ ਕੋਈ ਸਾਨੀ ਨਹੀਂ ਸੀ।
ਯੁਵਕ ਮੇਲੇ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਇਲ ਗਰੁੱਪ ਆਫa ਕਾਲਜਿਜ ਦੀ ਇਸ ਖੇਤਰੀ ਯੁਵਕ ਮੇਲੇ ਦੌਰਾਨ ਕੀਤੇ ਗਏ ਸਮੁੱਚੇ ਪ੍ਰਬੰਧਾਂ ਦੀ ਵੀ ਭਰਪੂਰ ਸaਲਾਘਾ ਕਰਦਿਆਂ ਕਿਹਾ ਕਿ ਇਹ ਕਾਲਜ, ਜਿੱਥੇ ਇਲਾਕੇ ਦੇ ਲੋਕਾਂ ਨੂੰ ਵਧੀਆ ਅਤੇ ਉਚ ਪੱਧਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਉਥੇ ਹੀ ਸਭਿਆਚਾਰਕ ਅਤੇ ਖੇਡ ਗਤੀਵਿਧੀਆ ਵਿੱਚ ਵੀ ਚੰਗਾ ਕੰਮ ਕੀਤਾ ਜਾ ਰਿਹਾ ਹੈ। ਖੇਤਰੀ ਯੁਵਕ ਮੇਲੇ ਦੀ ਸਮਾਪਤੀ ‘ਤੇ ਸa੍ਰੀ ਚੰਨੀ ਨੇ ਜਿੱਥੇ ਜੇਤੂਆਂ ਨੂੰ ਇਨਾਮ ਵੰਡਕੇ ਸਨਮਾਨਿਤ ਕੀਤਾ, ਉਥੇ ਵਿਦਿਆਰਥੀਆਂ ਨੂੰ ਨਸਿaਆਂ ਤੋਂ ਦੂਰ ਰਹਿਕੇ ਸਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਖੇਤਰੀ ਯੁਵਕ ਮੇਲੇ ਵਿੱਚ ਹੋਏ ਵੱਖ_ਵੱਖ ਕਲਾ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ। ਸaਬਦ ਗਾਈਨ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਪਹਿਲਾ ਅਤੇ ਟੀ.ਪੀ.ਡੀ ਮਾਲਵਾ ਕਾਲਜa ਰਾਮਪੁਰਾ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਚਿੱਤਰਕਾਰੀ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ.ਡੀ.ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕਾਰਟੂਨ ਮੇਕਿੰਗ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਸੰਤ ਰਾਮ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਪੋਸਟਰ ਮੇਕਿੰਗ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਫਤਿਹ ਸਿੰਘ ਗਰਲਜa ਕਾਲਜa ਰਾਮਪੁਰਾ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਮਿਕਰੀ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਦਿ ਰੋਇਲ ਕਾਲਜਿਜ ਬੋੜਾਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਾਇਮ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ.ਐਸ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਕੁਇੱਜ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ.ਐਸ ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸaਾਸਤਰੀ ਗਾਇਨ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਪਹਿਲਾ ਅਤੇ ਟੀ.ਪੀ.ਡੀ ਕਾਲਜa ਰਾਮਪੁਰਾ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੋਕ ਆਰਕੈਸਟਰਾ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ ਡੀ.ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਿੱਧੇ ਦੀ ਧਮਾਲ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ.ਡੀ. ਕਾਲਜ ਬਰਨਾਲਾ ਦੀ ਕੁੜਿਆ ਨੇ ਦੂਜਾ, ਜਦੋ ਕਿ ਗਿੱਦੇ ਦੀਆਂ ਰਾਣੀਆ ਵਜaੋ ਗੁਰੂ ਨਾਨਕ ਕਾਲਜa ਬੁਢਲਾਡਾ ਦੀਆ ਅਦਾਕਾਰਾ ਕਿਰਨ ਕੌਰ ਪਿੰਡ ਸਤੀਕੇ ਅਤੇ ਬੇਅੰਤ ਕੌਰ ਪਿੰਡ ਜਖੇਪਲ ਚੁਣੀਆ ਗਈਆ । ਇਸੇ ਤਰ੍ਹਾ ਪ੍ਰਕਾਸaਨ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ.ਡੀ.ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨਾਨ ਪ੍ਰਸaਾਸਨ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਡਾਂਸ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ.ਐਸ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਕਲਾ ਵਿੱਚ ਪਹਿਲੇ ਸਥਾਨ ਦੀ ਬਾਜੀ ਐਸ.ਡੀ.ਐਜੂਕੇਸaਨ ਕਾਲਜ ਬਰਨਾਲਾ ਨੇ ਆਪਣੇ ਹੱਕ ਵਿੱਚ ਕਰ ਦਿਖਾਈ ਜਦੋ ਕਿ ਚੂਲੜ ਕਲਾਂ ਨੂੰ ਦੂਜਾ ਸਥਾਨ ਤੇ ਸਬਰ ਕਰਨਾ ਪਿਆ। ਸਕਿੱਟ ਕਲਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਨਹਿਰੂ ਮੈਮੋਰੀਅਲ ਕਾਲਜa ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਕਲਾਂ ਮੁਕਾਬਲਿਆਂ ਵਿੱਚ ਐਸ.ਡੀ.ਐਜੂਕੇaਸਨ ਕਾਲਜ ਨੇ ਪਹਲਾ ਅਤੇ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲੇਅ ਮਾਡਲਿੰਗ ਕਲਾਂ ਮੁਕਾਬਲਿਆਂ ਵਿੱਚ ਐਲ.ਬੀ.ਐਸ ਕਾਲਜ ਬਰਨਾਲਾ ਨੇ ਪਹਲਾ ਅਤੇ ਚੂਲੜ ਕਾਲਜ ਨੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੋਟੋ ਗਰਾਫੀ ਕਲਾ ਦੀ ਜਿੱਤ ਦਾ ਸਹਿਰਾ ਐਸ.ਡੀ.ਕਾਲਜa ਬਰਨਾਲਾ ਦੇ ਸਿਰ ਸਜਿਆ। ਜਦੋ ਕਿ ਟੀ.ਪੀ.ਡੀ ਕਾਲਜa ਰਾਮਾਪੁਰਾ ਫੂਲ ਦੂਜਾ ਸਥਾਨ ਪ੍ਰਾਪਤ ਕਰਕੇ ਹੀ ਖੁਸaੀ ਸਾਂਝੀ ਕੀਤੀ। ਗੀਤ ਗਜaਲ ਮੁਕਾਬਲਿਆਂ ਵਿੱਚ ਐਸ.ਬੀ ਕਾਲਜa ਬਰਨਾਲਾ ਨੇ ਪਹਲਾ ਅਤੇ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਗਰੁੱਪ ਸੌਗ ਵਿੱਚ ਐਸ.ਡੀ.ਕਾਲਜa ਬਰਨਾਲਾ ਨੇ ਪਹਿਲਾ ਅਤੇ ਗੁਰੂ ਨਾਨਕ ਕਲਾਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਸੋਲੋ ਸਾਜa ਮੁਕਾਬਲਿਆਂ ਵਿੱਚ ਐਸ.ਬੀ ਕਾਲਜ ਨੇ ਪਹਿਲਾ ਗੁਰੂ ਨਾਨਕ ਕਲਾਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਸੋਲੋ ਗੀਤ ਮੁਕਾਬਲਿਆਂ ਵਿੱਚ ਐਸ.ਡੀ. ਅਂੈਜੂਕੇਸaਨ ਕਾਲਜa ਬਰਨਾਲਾ ਨੇ ਪਹਿਲਾ ਅਤੇ ਐਸ.ਡੀ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪaਤ ਕੀਤਾ। ਪੰਜਾਬੀ ਲੋਕ ਗੀਤ ਮੁਕਾਬਲਿਆਂ ਵਿੱਚ ਐਸ.ਡੀ.ਕਾਲਜa ਬਰਨਾਨਾ ਪਹਿਲਾ ਸਥਾਨ ਤੇ ਟੀ.ਪੀ.ਡੀ ਕਾਲਜa ਬਰਨਾਲਾ ਦੂਜੇ ਸਥਾਨ ਤੇ ਰਿਹਾ। ਭਾਰਤੀ ਸਮੂਹ ਗਾਇਲ ਕਲਾਂ ਮੁਕਾਬਲਿਆਂ ਵਿੱਚ ਐਸ.ਡੀ.ਕਾਲਜa ਬਰਨਾਲਾ ਪਹਿਲੇ ਅਤੇ ਐਸ.ਡੀ.ਕੰਨਿਆ ਮਹਾਵਿਦਆਲਿਆ ਮਾਨਸਾ ਦੂਜੇ ਸਥਾਨ ਤੇ ਰਿਹਾ। ਬਾਦ_ਵਿਵਾਦ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਕਾਲਜa ਸੰਘੇੜਾ ਨੇ ਪਹਿਲਾ ਅਤੇ ਐਸ.ਡੀ. ਕੰਨਿਆ ਮਹਾਵਿਦਆਲਿਆ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਸaਨ ਕਲਾਂ ਮੁਕਾਬਲਿਆਂ ਵਿੱਚ ਐਸ.ਡੀ.ਐਜੂਕੇਸaਨ ਕਾਲਜa ਬਰਨਾਲਾ ਨੇ ਪਹਿਲਾ ਅਤੇ ਬਲਰਾਜa ਸਿੰਘ ਭੂੰਦੜ ਕਾਲਜa ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਕਾਲਜa ਸੰਘੇੜਾ ਨੇ ਪਹਿਲਾ ਅਤੇ ਫਿਜੀਕਲ ਐਜੂਕੇਸaਨ ਦਲੈਲ ਸਿੰਘ ਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਫੋਟੋ ਨੰਬਰ: 16
ਫੋਟੋ ਕੈਪ±ਨ: ਯੁਵਕ ਮੇਲੇ ਦੌਰਾਨ ਭੰਗੜੇ ਦੇ ਜੇਤੂ ਕਲਾਕਾਰਾਂ ਨੂੰ ਟਰਾਫੀ ਦਿੰਦੇ ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ।
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ ਦੀ ਸ਼ੁਰੂੁਆਤ ਡੇਰਾਬੱਸੀ ਤੋਂ ਕੀਤੀ
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ...