• Latest
  • Trending
ਮਾਨਸਾ : ਓਵਰਟੇਕ ਕਰਦੀ ਇਨੋਵਾ ਟਰੱਕ ਨਾਲ ਟਕਰਾਈ, 7 ਦੀ ਮੌਤ

ਮਾਨਸਾ : ਓਵਰਟੇਕ ਕਰਦੀ ਇਨੋਵਾ ਟਰੱਕ ਨਾਲ ਟਕਰਾਈ, 7 ਦੀ ਮੌਤ

8 years ago
Relationships Age Limit: ਸਹਿਮਤੀ ਨਾਲ ਸੰਬੰਧ ਬਣਾਉਣ ਦੀ ਉਮਰ 18 ਤੋਂ ਘਟਾ ਕੇ 16 ਕਰਨ ਦੀ ਮੰਗ: ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

Relationships Age Limit: ਸਹਿਮਤੀ ਨਾਲ ਸੰਬੰਧ ਬਣਾਉਣ ਦੀ ਉਮਰ 18 ਤੋਂ ਘਟਾ ਕੇ 16 ਕਰਨ ਦੀ ਮੰਗ: ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

11 minutes ago
Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਵਧੀ ਠੰਢ

Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਵਧੀ ਠੰਢ

13 minutes ago
Dharmendra ਦੀ ਹਾਲਤ ਵਿੱਚ ਹੋ ਰਿਹਾ ਹੈ ਸੁਧਾਰ, ਪਹਿਲਾਂ ਮੌਤ ਦੀ ਖ਼ਬਰ ਹੋਈ ਸੀ ਵਾਇਰਲ

Dharmendra ਦੀ ਹਾਲਤ ਵਿੱਚ ਹੋ ਰਿਹਾ ਹੈ ਸੁਧਾਰ, ਪਹਿਲਾਂ ਮੌਤ ਦੀ ਖ਼ਬਰ ਹੋਈ ਸੀ ਵਾਇਰਲ

35 minutes ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

45 minutes ago
Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

2 hours ago
ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ Punjab ਨੂੰ ਟਾਪ ਅਚੀਵਰ ਪੁਰਸਕਾਰ ਨਾਲ ਕੀਤਾ ਸਨਮਾਨਿਤ

ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ Punjab ਨੂੰ ਟਾਪ ਅਚੀਵਰ ਪੁਰਸਕਾਰ ਨਾਲ ਕੀਤਾ ਸਨਮਾਨਿਤ

9 hours ago
 Children’s Day ‘ਤੇ ਡਿਜੀਟਲ ਰੂਪ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਚਾਰਲੀ ਚੈਪਲਿਨ ਦੀਆਂ 17 ਕਲਾਸਿਕ ਫਿਲਮਾਂ

 Children’s Day ‘ਤੇ ਡਿਜੀਟਲ ਰੂਪ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਚਾਰਲੀ ਚੈਪਲਿਨ ਦੀਆਂ 17 ਕਲਾਸਿਕ ਫਿਲਮਾਂ

10 hours ago
HEALTH & MEDICINE : ਭਾਰਤ ਵਿੱਚ ਡਾਕਟਰੀ ਯਾਤਰਾ ਨੂੰ ਹੁਲਾਰਾ ਦੇਣ ਲਈ ਵੀਜ਼ਾ-ਆਨ-ਅਰਾਈਵਲ ਸਹੂਲਤ : ਪੀਯੂਸ਼ ਗੋਇਲ

HEALTH & MEDICINE : ਭਾਰਤ ਵਿੱਚ ਡਾਕਟਰੀ ਯਾਤਰਾ ਨੂੰ ਹੁਲਾਰਾ ਦੇਣ ਲਈ ਵੀਜ਼ਾ-ਆਨ-ਅਰਾਈਵਲ ਸਹੂਲਤ : ਪੀਯੂਸ਼ ਗੋਇਲ

11 hours ago
INTERNATIONAL NEWS : ਭਾਰਤ ਅਤੇ ਚਿਲੀ ਵਪਾਰ, ਸਿਹਤ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

INTERNATIONAL NEWS : ਭਾਰਤ ਅਤੇ ਚਿਲੀ ਵਪਾਰ, ਸਿਹਤ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

11 hours ago
INTERNATIONAL NEWS : ਅੰਗੋਲਾ ਦੀ ਸਫਲ ਯਾਤਰਾ ਪੂਰੀ ਕਰਨ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ Botswana ਲਈ ਰਵਾਨਾ

INTERNATIONAL NEWS : ਅੰਗੋਲਾ ਦੀ ਸਫਲ ਯਾਤਰਾ ਪੂਰੀ ਕਰਨ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ Botswana ਲਈ ਰਵਾਨਾ

11 hours ago
 Bhullar News : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ‘ਚ 

 Bhullar News : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ‘ਚ 

11 hours ago
Punjab ਸਰਕਾਰ ਨੇ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਚੁੱਕੇ ਦੋ ਵੱਡੇ ਕਦਮ; ਪੜ੍ਹੋ ਵੇਰਵਾ

Punjab ਸਰਕਾਰ ਨੇ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਚੁੱਕੇ ਦੋ ਵੱਡੇ ਕਦਮ; ਪੜ੍ਹੋ ਵੇਰਵਾ

12 hours ago
Hindi News
English News
Wednesday, November 12, 2025
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਮਾਨਸਾ : ਓਵਰਟੇਕ ਕਰਦੀ ਇਨੋਵਾ ਟਰੱਕ ਨਾਲ ਟਕਰਾਈ, 7 ਦੀ ਮੌਤ

October 18, 2017
in ਪੰਜਾਬ
ਮਾਨਸਾ : ਓਵਰਟੇਕ ਕਰਦੀ ਇਨੋਵਾ ਟਰੱਕ ਨਾਲ ਟਕਰਾਈ, 7 ਦੀ ਮੌਤ

ਮਿ੍ਤਰਕਾਂ ’ਚ ਦੋ ਔਰਤਾਂ, ਦੋ ਬੱਚੇ ਤੇ ਤਿੱਨ ਮਰਦ ਸ਼ਾਮਿਲ
ਚੱਡੀਗੜ੍ਹ ਤੋਂ ਚੱਲਕੇ ਰਾਜਸਥਾਨ ਦੀ ਬਾਂਗੜ ਦੀ ਦਰਗਾਹ ’ਤੇ ਮੱਥਾ ਟੇਕਣ ਜਾ ਰਿਹਾ ਸੀ ਮਜਦੂਰ ਪਰਿਵਾਰ

ਮਾਨਸਾ, 18 ਅਕਤੂਬਰ (ਵਿਸ਼ਵ ਵਾਰਤਾ)- ਬੁੱਧਵਾਰ ਦੀ ਦੁਪਹਿਰ ਕਸਬਾ ਭੀਖੀ ਵਿਖੇ ਡੇਰਾ ਰਾਧਾ ਸੁਆਮੀ ਲਾਗੇ ਤੇਜ ਰਫਤਾਰ ਇਨੋਵਾ ਗੱਡੀ ਦੀ ਓਵਰਟੇਕ ਕਰਦੇ ਸਮੇਂ ਟਰੱਕ ਦੀ ਲਪੇਟ ਵਿਚ ਆ ਜਾਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਵਿਚ ਤਿੱਨ ਔਰਤਾਂ, ਦੋ ਬੱਚੇ ਅਤੇ ਦੋ ਮਰਦ ਸ਼ਾਮਲ ਸਨ| ਇਹ ਵਿਅਕਤੀ ਚੱਡੀਗੜ੍ਹ ਦੇ ਨਾਲ ਲੱਗਦੇ ਪਿੱਡ ਨਵਾਂ ਗਾਂਵ, ਕਾਸਲ ਕਾਲੋਨੀ ਅਤੇ ਕਾਇਮ ਵਾਲਾ ਦੇ ਵਸਨੀਕ ਸਨ, ਜੋ ਰਾਜਸਥਾਨ ਦੇ ਗੁੱਗਾ ਮੈੜੀ ਬਾਗੜ ਯਾਤਰਾ ਲਈ ਬਣੀ ਪੀਰ ਦੀ ਦਰਗਾਹ ’ਤੇ ਮੱਥਾ ਟੇਕਣ ਲਈ ਜਾ ਰਹੇ ਸਨ| ਹਾਦਸਾ ਇੱਨਾ ਭਿਆਨਕ ਸੀ ਕਿ ਇਨੋਵਾ ਗੱਡੀ ਚਕਨਾਚੂਰ ਹੋ ਗਈ, ਇਸ ਘਟਨਾ ਵਿਚ ਸੱਤ ਵਿਅਕਤੀ ੦ਖਮੀ ਹੋ ਗਏ ਸਨ, ਜਿੱਨ੍ਹਾਂ ਨੂੰ ਮਾਨਸਾ ਹਸਪਤਾਲ ਤੋਂ ਬਾਅਦ ਚੱਡੀਗੜ੍ਹ ਤੇ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ| ਗੱਡੀ ਵਿਚ 14 ਵਿਅਕਤੀ ਸਵਾਰ ਸਨ| ਇਹ ਵਿਅਕਤੀ ਲੇਬਰ ਅਤੇ ਟੈਕਸੀ ਚਲਾਉਣ ਆਦਿ ਦਾ ਕਾਰੋਬਾਰ ਕਰਦੇ ਸਨ|
ਮੌਕੇ ’ਤੇ ਐਸਐਸਪੀ ਪਰਮਬੀਰ ਸਿੱਘ ਪਰਮਾਰ, ਐਸਡੀਐਮ ਲਤੀ| ਅਹਿਮਦ, ਸਿਵਲ ਸਰਜਨ ਡਾ. ਸੁਨੀਲ ਪਾਠਕ ਆਦਿ ਅਧਿਕਾਰੀ ਪਹੁੱਚੇ| ਜਾਣਕਾਰੀ ਅਨੁਸਾਰ ਚੱਡੀਗੜ੍ਹ ਦੇ ਨਾਲ ਵੱਸਦੇ ਪਿੱਡ ਨਵਾਂ ਗਾਂਵ ਦਾ ਵਾਸੀ ਅਨਿਲ ਕੁਮਾਰ ਆਪਣੀ ਇਨੋਵਾ ਗੱਡੀ ਕਿਰਾਏ ਲਈ ਚਲਾਉਦਾ ਸੀ| ਬੁੱਧਵਾਰ ਦੀ ਸਵੇਰ ਉਹ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਰਾਜਸਥਾਨ ਦੇ ਗੁੱਗਾ ਮੈੜੀ ਬਾਂਗੜ ਯਾਤਰਾ ’ਤੇ ਮੱਥਾ ਟੇਕਣ ਲਈ ਜਾ ਰਹੇ ਸਨ| ਮਾਨਸਾ ਦੇ ਪਿੱਡ ਭੀਖੀ ਦੇ ਡੇਰਾ ਰਾਧਾ ਸੁਆਮੀ ਲਾਗੇ ਜਦ ਉਨ੍ਹਾਂ ਦੀ ਇਨੋਵਾ ਗੱਡੀ ਐਚਸੀ 01 ਬੀਏ 7487 ਇੱਕ ਰੋਡਵੇਜ ਦੀ ਬੱਸ ਤੇਜ ਰਫਤਾਰ ਨਾਲ ਓਵਰਟੇਕ ਕਰਨ ਲੱਗੀ ਤਾਂ ਸਾਹਮਣਿਉ ਆ ਰਹੇ ਇੱਕ ਟਰੱਕ ਦੇ ਥੱਲੇ ਵੜ ਗਈ| ਟਰੱਕ ਹੇਠਾਂ ਆ ਕੇ ਇਨੋਵਾ ਗੱਡੀ ਬੁਰੀ ਤਰ੍ਹਾਂ ਕੁਚਲੀ ਗਈ| ਚਾਲਕ ਅਨਿਲ ਕੁਮਾਰ, ਉਸ ਦੇ ਪਿਤਾ ਪਰਤਾਪ ਸਿੱਘ, ਭਰਜਾਈ ਆਰਤੀ, ਭਤੀਜਾ ਰਤਿਕ (10), ਹਰੀ ਸਿੱਘ, ਪਰਤਾਪ ਸਿੱਘ ਦੀ ਪਤਨੀ ਵਿੱਦਿਆ ਅਤੇ ਹਰੀ ਸਿੱਘ ਦੇ ਇੱਕ ਬੇਟੇ ਦੀ ਮੌਕੇ ’ਤੇ ਮੌਤ ਹੋ ਗਈ| ਘਟਨਾ ਵਿਚ ਗੱਡੀ ਸਵਾਰ ਰੋਹਿਤ ਕੁਮਾਰ, ਬਿੱਦਰ ਕੁਮਾਰ, ਬਿੱਦਰਾ ਰਾਣੀ, ਅਜੈ ਕੁਮਾਰ, ਚੱਦਰ ਭਾਨ ਤੇ ਲਕ੍ਹਮੀ ਦੇਵੀ, ਵਿੱਦਿਆ ਦੇਵੀ ƒ ਸਿਵਲ ਹਸਪਤਾਲ ਮਾਨਸਾ ਵਿਖੇ ਦਾ!ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ|
ਥਾਣਾ ਭੀਖੀ ਦੇ ਮੁਖੀ ਪਰਮਜੀਤ ਸਿੱਘ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ’ਤੇ ਫਰਾਰ ਹੋ ਗਿਆ| ਪੁਲੀਸ ਨੇ ਟਰੱਕ ƒ ਕਬ੦ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਦੇ ਖਿਲਾ| ਮਾਮਲਾ ਦਰਜ ਕਰ ਲਿਆ ਹੈ| ਮਿ੍ਰਤਕਾਂ ਦੀਆਂ ਲਾਸ਼ਾਂ ਸ਼ਿਨਾਖਤ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰਖਵਾਈਆਂ ਗਈਆਂ ਹਨ|
ਫੋਟੋ ਕੈਪਸ਼ਨ: ਮਾਨਸਾ ਦੇ ਕਸਬਾ ਭੀਖੀ ਵਿਖੇ ਟਰੱਕ ਨਾਲ ਟਕਰਾਈ ਚਕਨਾਚੂਰ ਹਾਲਤ ਵਿਚ ਖੜ੍ਹੀ ਇਨੋਵਾ ਗੱਡੀ|

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਵਧੀ ਠੰਢ

Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਵਧੀ ਠੰਢ

by Navjot
November 12, 2025
0

 Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਵਧੀ ਠੰਢ ਚੰਡੀਗੜ੍ਹ, 12ਨਵੰਬਰ(ਵਿਸ਼ਵ ਵਾਰਤਾ) Weather Update : ਪੰਜਾਬ ਵਿੱਚ ਠੰਢ ਹੋਲੀ-ਹੋਲੀ...

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

by Navjot
November 12, 2025
0

ਚੰਡੀਗੜ੍ਹ, 12ਨਵੰਬਰ (ਵਿਸ਼ਵ ਵਾਰਤਾ) THOUGHT OF THE DAY : 💫💫ਜਿੱਤਣ ਲਈ ਇੱਕ ਗੁਣ ਹੋਣਾ ਜ਼ਰੂਰੀ ਹੈ, ਅਤੇ ਉਹ ਹੈ ਉਦੇਸ਼...

ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ Punjab ਨੂੰ ਟਾਪ ਅਚੀਵਰ ਪੁਰਸਕਾਰ ਨਾਲ ਕੀਤਾ ਸਨਮਾਨਿਤ

ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ Punjab ਨੂੰ ਟਾਪ ਅਚੀਵਰ ਪੁਰਸਕਾਰ ਨਾਲ ਕੀਤਾ ਸਨਮਾਨਿਤ

by Ankit
November 11, 2025
0

  ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ Punjab ਨੂੰ ਟਾਪ ਅਚੀਵਰ ਪੁਰਸਕਾਰ ਨਾਲ ਕੀਤਾ ਸਨਮਾਨਿਤ...

 Bhullar News : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ‘ਚ 

 Bhullar News : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ‘ਚ 

by Navjot
November 11, 2025
0

Bhullar News : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ‘ਚ  ਚੰਡੀਗੜ੍ਹ, 11ਨਵੰਬਰ(ਵਿਸ਼ਵ ਵਾਰਤਾ) Bhullar News...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

November 12, 2025

ਬਦਲੀਆਂ

Haryana Transfer: 27 ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਤਬਾਦਲੇ

Punjab Promotion: ਹਾਈਕੋਰਟ ਨੇ 76 ਵਕੀਲਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

Transfer Orders: ਦੀਵਾਲੀ ‘ਤੇ ਪੰਜਾਬ ਦੇ 13 ਜੱਜਾਂ ਦਾ ਤਬਾਦਲਾ: ਹਾਈਕੋਰਟ ਨੇ ਹੁਕਮ ਜਾਰੀ ਕੀਤਾ

Punjab Transfers: ਦੋ IAS ਅਫਸਰਾਂ ਦੇ ਤਬਾਦਲੇ

Punjab Transfers: 100 ਤੋਂ ਵੱਧ ਅਧਿਕਾਰੀ/ ਕਰਮਚਾਰੀ ਇੱਧਰੋਂ ਕੀਤੇ ਉੱਧਰ, ਪੜ੍ਹੋ ਪੂਰੀ ਸੂਚੀ

Punjab Transfers: ਪੰਜਾਬ ਦੇ 3 IPS ਅਫਸਰਾਂ ਦਾ ਤਬਾਦਲਾ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Relationships Age Limit: ਸਹਿਮਤੀ ਨਾਲ ਸੰਬੰਧ ਬਣਾਉਣ ਦੀ ਉਮਰ 18 ਤੋਂ ਘਟਾ ਕੇ 16 ਕਰਨ ਦੀ ਮੰਗ: ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

Relationships Age Limit: ਸਹਿਮਤੀ ਨਾਲ ਸੰਬੰਧ ਬਣਾਉਣ ਦੀ ਉਮਰ 18 ਤੋਂ ਘਟਾ ਕੇ 16 ਕਰਨ ਦੀ ਮੰਗ: ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

by Ranjit Singh
November 12, 2025
0

Relationships Age Limit: ਸਹਿਮਤੀ ਨਾਲ ਸੰਬੰਧ ਬਣਾਉਣ ਦੀ ਉਮਰ 18 ਤੋਂ ਘਟਾ ਕੇ 16 ਕਰਨ ਦੀ ਮੰਗ: ਸੁਪਰੀਮ ਕੋਰਟ ਵਿੱਚ...

Most Popular

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

by Jaspreet Kaur
September 30, 2025
0

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ - ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਚੰਡੀਗੜ੍ਹ, 30 ਸਤੰਬਰ 2025...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 