ਮਾਤਾ ਪਰਮਜੀਤ ਕੌਰ ਨਮਿਤ ਪਾਠ ਦਾ ਭੋਗ 18 ਨੂੰ

355
Advertisement


ਚੰਡੀਗੜ੍ਹ, 16 ਮਾਰਚ (ਵਿਸ਼ਵ ਵਾਰਤਾ) – ਮਾਤਾ ਪਰਮਜੀਤ ਕੌਰ ਜੀ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ| ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 18 ਮਾਰਚ ਦਿਨ ਐਤਵਾਰ ਨੂੰ ਦੁਪਹਿਰ 1:00 ਵਜੇ ਡੇਰਾ ਸ੍ਰੀ ਰਾਮ ਟਿੱਲਾ ਵਿਖੇ ਕੀਤੀ ਜਾਵੇਗੀ|

Advertisement

LEAVE A REPLY

Please enter your comment!
Please enter your name here