<img class="alignnone size-medium wp-image-2251" src="https://wishavwarta.in/wp-content/uploads/2017/09/indian-court-decision-300x231.jpg" alt="" width="300" height="231" /> ਲੁਧਿਆਣਾ, 14 ਸਤੰਬਰ : ਸਾਲ 2013 ਵਿਚ ਵਾਪਰੇ ਦੋਹਰੇ ਕਤਲ ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਨੇ ਦੋਸ਼ੀ ਰਿਸ਼ੂ ਗਰੋਵਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਅਰੁਣਵੀਰ ਵਸ਼ਿਸਟ ਦੀ ਅਦਾਲਤ ਨੇ ਮਾਂ-ਬੇਟੀ ਦੀ ਹੱਤਿਆ ਮਾਮਲੇ ਵਿਚ ਇਹ ਅਹਿਮ ਫੈਸਲਾ ਸੁਣਾਇਆ।