ਮਹਿਲਾ ਆਈਏਐਸ ਅਧਿਕਾਰੀ ਦਾ ਵਿਆਹ ਦੇ ਆਧਾਰ ‘ਤੇ ਇੰਟਰ-ਕੇਡਰ ਤਬਾਦਲਾ
ਚੰਡੀਗੜ੍ਹ, 20 ਨਵੰਬਰ(ਵਿਸ਼ਵ ਵਾਰਤਾ): ਭਾਰਤ ਸਰਕਾਰ ਨੇ AGMUT ਦੇ 2017 ਬੈਚ ਦੇ IFS ਅਧਿਕਾਰੀ ਸੂਰਜ ਸਿੰਘ ਨਾਲ ਵਿਆਹ ਦੇ ਆਧਾਰ ‘ਤੇ ਅਸਾਮ-ਮੇਘਾਲਿਆ ਕੇਡਰ ਦੀ 2007-ਬੈਚ ਦੀ ਆਈਏਐਸ ਅਧਿਕਾਰੀ ਪੱਲਵੀ ਸਰਕਾਰ ਦੇ ਇੰਟਰ-ਕਾਡਰ ਤਬਾਦਲੇ ਨੂੰ ਏਜੀਐਮਯੂਟੀ ਕੇਡਰ ਵਿੱਚ ਤਬਦੀਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।