ਮੁੰਬਈ, 10 ਮਾਰਚ – ਮਹਾਰਾਸ਼ਟਰ ਵਿਚ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ| ਇਸ ਦੌਰਾਨ ਨਾਸਿਕ ਤੋਂ ਭਿਵੰਡੀ 30 ਹਜ਼ਾਰ ਕਿਸਾਨ ਪਹੁੰਚ ਚੁੱਕੇ ਹਨ|
ਇਨ੍ਹਾਂ ਕਿਸਾਨਾਂ ਵੱਲੋਂ ਕਰਜ਼ਾ ਮੁਆਫੀ ਲਈ ਅੰਦੋਲਨ ਕੀਤਾ ਜਾ ਰਿਹਾ ਹੈ| ਇਹ ਕਿਸਾਨ ਸੜਕ ਰਾਹੀਂ ਪਹੁੰਚੇ, ਜਿਥੇ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ|
National News : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਹੈ ਤੀਜਾ ਦਿਨ
National News : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਹੈ ਤੀਜਾ ਦਿਨ ਪ੍ਰਿਯੰਕਾ ਗਾਂਧੀ ਅਤੇ ਰਵਿੰਦਰ ਚਵਾਨ ਸੰਸਦ ਮੈਂਬਰ...