ਮਹਾਰਾਸ਼ਟਰ: ਕੈਮੀਕਲ ਫੈਕਟਰੀ ਵਿੱਚ ਅੱਗ ਨਾਲ ਚਾਰ ਲੋਕਾਂ ਦੀ ਮੌਤ ਹੋ ਜਾਣ ਜਾਣਕਾਰੀ ਹੈ ,ਜਦਕਿ 14 ਲੋਕ ਜਖਮੀ ਹੋ ਗਏ।

10 ਕਿਲੋਮੀਟਰ ਦੂਰ ਤੱਕ ਧਮਾਕੇ ਦੀ ਆਵਾਜ਼ ਆਈ

ਪੁਲਿਸ ਦੇ ਅਨੁਸਾਰ ਰਾਮੇਡੋ ਕੈਮੀਕਲ ਨਾਮ ਦੀ ਕੰਪਨੀ ਵਿੱਚ ਰਾਤ ਕਰੀਬ 11 : 40 ਮਿੰਟ ਉੱਤੇ ਬਾਇਲਰ ਫਟਣ ਨਾਲ ਅੱਗ ਲੱਗ ਗਈ।

ਮੁੰਬਈ 'ਚ ਸਟੇ ਪਾਲਘਰ ਵਿੱਚ ਹੋਇਆ ਇਹ ਧਮਾਕਾ