ਮਲੋਟ ਵਿਧਾਇਕ ਕੁੱਟਮਾਰ ਮਾਮਲੇ ਵਿੱਚ ਪੁਲੀਸ ਨੇ ਪਰਚਾ ਕੀਤਾ ਦਰਜ
ਮਲੋਟ 27 ਮਾਰਚ( ਵਿਸ਼ਵ ਵਾਰਤਾ )-ਮਲੋਟ ਵਿਧਾਇਕ ਕੁੱਟਮਾਰ ਮਾਮਲੇ ਵਿੱਚ ਪੁਲੀਸ ਨੇ ਪਰਚਾ ਦਰਜ ਕਰਲਿਆ
ਲੱਖਨ ਪਾਲ ਸ਼ਰਮਾ ਉਰਫ ਲੱਖਾ ਆਲਮਵਾਲਾ , ਸੁਖਦੇਵ ਸਿੰਘ ਬੂਡ਼ਾ ਗੁੱਜਰ ,ਨਿਰਮਲ ਸਿੰਘ ਜੱਸੇਆਣਾ ,ਨਾਨਕ ਸਿੰਘ ਫਕਰਸਰ ,ਕੁਲਵਿੰਦਰ ਸਿੰਘ ਦਾਨੇਵਾਲਾ ,ਰਾਜਵਿੰਦਰ ਸਿੰਘ ਜੰਡਵਾਲਾ ,ਅਵਤਾਰ ਸਿੰਘ ਫਕਰਸਰ ਸਮੇਤ 250-300 ਅਗਿਆਤ ਲੋਕਾਂ ਦੇ ਖ਼ਿਲਾਫ਼ ਧਾਰਾ 307,353,186,188,332,342,506,148,149 IPC ਪਰਚਾ ਦਰਜ ਹੋਇਆ ਹੈ