ਭੀਖੀ (ਮਾਨਸਾ), 26 ਅਗਸਤ (ਵਿਸ਼ਵ ਵਾਰਤਾ)-ਪੰਜਾਬ ਰਾਜ ਪਾਵਰ ਕਾਰਪੋਰ੍ਹੇਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ ਮੱਤੀ ਸਥਿਤ ਗਰਿੱਡ ਵਿਚ ਰੋੜੇ ਮਾਰਕੇ ੍ਹੀ੍ਹੇ ਭੰਨਣ ਵਾਲੇ ਅਤੇ ਇਕ ਜੇ.ਈ ਦੀ ਖੜ੍ਹੀ ਕਾਰ ਦੇ ਸ਼ੀਸ਼ੇ ਤੋੜਨ ਦੇ ਮਾਮਲੇ ਵਿਚ ਭੀਖੀ ਪੁਲੀਸ ਨੇ 10-12 ਅਣਪਛਾਤੇ ਵਿਅਕਤੀਆਂ *ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਪਛਾਣ ਕਰਨੀ ਆਰੰਭ ਕਰ ਦਿੱਤੀ ਹੈ| ਥਾਣਾ ਭੀਖੀ ਦੀ ਪੁਲੀਸ ਨੇ ਪਿੱਡ ਹੋਡਲਾ ਕਲਾਂ ਦੇ ਸਾਂਝ ਕੇਂਦਰ ਦੀ ਭੱਨਤੋੜ ਕਰਨ ਨੂੱ ਲੈਕੇ ਵੀ ਅੱਠ ਅਣਪਛਾਤੇ ਵਿਅਕਤੀਆਂ *ਤੇ ਮਾਮਲਾ ਦਰਜ ਕੀਤਾ| ਥਾਣਾ ਮੁਖੀ ਪਰਮਜੀਤ ਸਿੱਘ ਸੰਧੂ ਨੇ ਦੱਸਿਆ ਕਿ ਇਕ ਵਾਰ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ, ਜਿਨਾਂ ਦੀ ਪਹਿਚਾਣ ਛੇਤੀ ਹੀ ਕਰ ਲਈ ਜਾਵੇਗੀ| ਸ਼ਹਿਰ ਸਥਿਤ ਡੇਰਾ ਸੱਚਾ ਸੌਦਾ ਦੇ ਸਭ ਤੋਂ ਵੱਡੇ ਡੇਰੇ ਦੀ ਜਾਂਚ ਕਰਨ ਲਈ ਸ਼ਨੀਵਾਰ ਨੂੱ ਪੱਜਾਬ ਦੇ ਏਡੀਜੀਪੀ (ਐਸਟੀਐਫ) ਹਰਪ੍ਰੀਤ ਸਿੰਘ ਸਿੱਧੂ ਵੱਲੋਂ ਕੀਤੀ ਗਈ| ਇਸ ਵੇਲੇ ਉਨ੍ਹਾਂ ਨਾਲ ਬਠਿੱਡਾ ਰੇਂਜ ਦੇ ਉੱਚ ਪੁਲੀਸ ਅਧਿਕਾਰੀ ਵੀ ਮੌਜੂਦ ਸਨ|
ਭੀਖੀ ਪੁਲੀਸ ਨੇ ਥਾਣਾ ਮੁਖੀ ਪਰਮਜੀਤ ਸਿੰਘ ਸੰਧੂ ਨੇ ਪੰਜਾਬੀ ਟ੍ਰਿਬਿਊਨ ਦੇ ਇਸ ਪੱਤਰਕਾਰ ਨੂੰ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਵੱਖ ਵੱਖ ਕੇਸਾਂ ਵਿਚ ਧਾਰਾ 307, 313, 153, 186, 427, 436, 148, 49 ਆਈ.ਪੀ.ਸੀ ਸੈਕ੍ਹਨ 3, ਪਬਲਿਕ ਪ੍ਰਾਪਰਟੀ ਐਕਟ 1984 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ|
ਇਸੇ ਦੌਰਾਨ ਪਿੱਡ ਦਾਤੇਵਾਸ ਵਿਖੇ ਬਿਜਲੀ ਗਰਿੱਡ ਤੇ ਪਿੱਡ ਬਖ੍ਹੀਵਾਲਾ *ਚ ਇਕ ਟਾਵਰ ਦੇ ਜਰਨੇਟਰ ਦੀ ਭੱਨਤੋੜ ਕਰਨ ਨੂੱ ਲੈਕੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ *ਤੇ ਮਾਮਲਾ ਦਰਜ ਕੀਤਾ| ਡੀਐਸਪੀ ਬੁਢਲਾਡਾ ਮਨਿੱਦਰਵੀਰ ਸਿੱਘ ਨੇ ਦੱਸਿਆ ਕਿ ਪਿੱਡ ਬਖ੍ਹੀਵਾਲਾ *ਚ ਟਾਵਰ ਦੇ ਜਰਨੇਟਰ ਦੀ ਭੱਨਤੋੜ ਕਰਨ ਨੂੱ ਲੈਕੇ 1 ਲੱਖ ਤੇ ਦਾਤੇਵਾਸ ਗਰਿੱਡ ਮਾਮਲੇ *ਚ 15 ਹ੦ਾਰ ਰੁਪਏ ਦਾ ਨੁਕਸਾਨ ਹੋਇਆ| ਉਨ੍ਹਾਂ ਦੱ-ਸਿਆ ਕਿ ਦੋਵਾਂ ਮਾਮਲਿਆਂ ਵਿਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ, ਜਿੱਨ੍ਹਾਂ ਦੀ ਹਾਲੇ ਤੱਕ ਕੋਈ ਵੀ ਪਹਿਚਾਣ ਨਹੀਂ ਹੋ ਸਕੀ|
ਉਧਰ ਭੀਖੀ ਵਿਖੇ ਪੁਲੀਸ ਦੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲਵਾ ਖੇਤਰ ਵਿਚ, ਜਿਥੇ ਡੇਰਾ ਸੱਚਾ ਸੌਦਾ ਦਾ ਵੱਧ ਪ੍ਰਭਾਵ ਹੈ, ਇਸ ਵੇਲੇ ਹਾਲਾਤ ਕੱਟਰੋਲ ਹੇਠ ਹਨ| ਉਨ੍ਹਾਂ ਕਿਹਾ ਕਿ ਅ੍ਹਾਂਤੀ ਫੈਲਾਉਣ ਵਾਲਿਆਂ ਦੇ ਖਿਲਾਫ ਪੁਲੀਸ ਸਖਤ ਐਕ੍ਹਨ ਲਵੇਗੀ| ਉਨ੍ਹਾਂ ਪੱਜਾਬ ਦੇ ਲੋਕਾਂ ਨੂੱ ਇਸ ਵੇਲੇ ਸੱਜਮ ਵਰਤਣ ਤੇ ਪੁਲੀਸ ਨੂੱ ਸਹਿਯੋਗ ਦੇਣ ਦੀ ਅਪੀਲ ਕੀਤੀ|
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਿਵਾਰ ਸਮੇਤ Ayodhya ਦੇ ਰਾਮ ਮੰਦਰ ਵਿਖੇ ਮੱਥਾ ਟੇਕਿਆ
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਿਵਾਰ ਸਮੇਤ Ayodhya ਦੇ ਰਾਮ ਮੰਦਰ ਵਿਖੇ ਮੱਥਾ ਟੇਕਿਆ ਚੰਡੀਗੜ੍ਹ, 10 ਨਵੰਬਰ,...