ਭਿਆਨਕ ਬੱਸ ਹਾਦਸੇ ‘ਚ 7 ਦੀ ਮੌਤ, 25 ਤੋਂ ਵੱਧ ਜ਼ਖਮੀ
ਚੰਡੀਗੜ੍ਹ,21ਅਗਸਤ(ਵਿਸ਼ਵ ਵਾਰਤਾ)-ਬ੍ਰਾਜ਼ੀਲ ‘ਚ ਬੱਸ ਨਾਲ ਇਕ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ।