ਭਾਰਤ ਬਨਾਮ ਸ਼੍ਰੀਲੰਕਾ ਮੁਹਾਲੀ ਟੈਸਟ
ਭਾਰਤ ਵੱਲੋਂ ਪਾਰੀ ਘੋਸ਼ਿਤ,ਰਵਿੰਦਰ ਜਡੇਜਾ 175 ਤੇ ਅਜੇਤੂ
ਜਾਣੋ ਲਾਈਵ ਸਕੋਰ
ਚੰਡੀਗੜ੍ਹ,5 ਮਾਰਚ(ਵਿਸ਼ਵ ਵਾਰਤਾ)- ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਪਹਿਲੀ ਪਾਰੀ 574/8 ਦੇ ਸਕੋਰ ‘ਤੇ ਘੋਸ਼ਿਤ ਕਰ ਦਿੱਤੀ। ਰਵਿੰਦਰ ਜਡੇਜਾ 175 ਅਤੇ ਮੁਹੰਮਦ ਸ਼ਮੀ 20 ਦੌੜਾਂ ਬਣਾ ਕੇ ਅਜੇਤੂ ਰਹੇ। ਦੋਵਾਂ ਨੇ 9ਵੀਂ ਵਿਕਟ ਲਈ 94 ਗੇਂਦਾਂ ‘ਤੇ ਅਜੇਤੂ 103 ਦੌੜਾਂ ਦੀ ਸਾਂਝੇਦਾਰੀ ਕੀਤੀ।
'Rockstar' @imjadeja 👏👏@Paytm #INDvSL pic.twitter.com/JG25othE56
— BCCI (@BCCI) March 5, 2022