ਭਾਰਤ ਬਨਾਮ ਬੰਗਲਾਦੇਸ਼ ਪਹਿਲਾ ਟੈਸਟ ; ਚੋਥੇ ਦਿਨ ਦਾ ਖੇਡ ਜਾਰੀ
ਬੰਗਲਾਦੇਸ਼ ਨੇ ਗੁਆਇਆ ਛੇਵਾਂ ਵਿਕਟ, ਜਾਣੋ ਹੁਣ ਤੱਕ ਦਾ ਸਕੋਰ
ਚੰਡੀਗੜ੍ਹ, 17ਦਸੰਬਰ(ਵਿਸ਼ਵ ਵਾਰਤਾ)-ਭਾਰਤ-ਬੰਗਲਾਦੇਸ਼ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟੋਗਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਚੌਥਾ ਦਿਨ ਹੈ ਅਤੇ ਖੇਡ ਦਾ ਤੀਜਾ ਸੈਸ਼ਨ ਚੱਲ ਰਿਹਾ ਹੈ। 513 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ‘ਚ 6 ਵਿਕਟਾਂ ‘ਤੇ 257 ਦੌੜਾਂ ਬਣਾ ਲਈਆਂ ਹਨ।
ਵਧਿਆ ਗੇਂਦਬਾਜ਼ ਦਾ ਪ੍ਰਦਰਸ਼ਨ ਕਰਦੇ ਹੋਏ ਹੁਣ ਤੱਕ ਅਕਸ਼ਰ ਪਟੇਲ ਨੇ 3 ਵਿਕਟਾਂ ਲਈਆਂ। ਜਦਕਿ ਆਰ ਅਸ਼ਵਿਨ, ਕੁਲਦੀਪ ਯਾਦਵ, ਉਮੇਸ਼ ਯਾਦਵ ਅਤੇ ਅਕਸ਼ਰ ਪਟੇਲ ਨੂੰ ਇੱਕ-ਇੱਕ ਵਿਕਟ ਮਿਲੀ।