ਕੋਲਕਾਤਾ, 21 ਸਤੰਬਰ : ਭਾਰਤ ਨੇ ਆਸਟ੍ਰੇਲੀਆ ਅੱਗੇ ਜਿੱਤ ਲਈ 253 ਦੌੜਾਂ ਦਾ ਟੀਚਾ ਰੱਖਿਆ ਹੈ| ਪਹਿਲਾ ਬੱਲੇਬਾਜੀ ਕਰਦਿਆਂ ਭਾਰਤ ਨੇ ਨਿਰਧਾਰਿਤ 50 ਓਵਰਾਂ ਵਿਚ 10 ਵਿਕਟਾਂ ਤੇ 252 ਦੌੜਾਂ ਬਣਾਈਆਂ| ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਕਪਤਾਨ ਵਿਰਾਟ ਕੋਹਲੀ (92) ਨੇ ਬਣਾਈਆਂ| ਇਸ ਤੋਂ ਇਲਾਵਾ ਰਹਾਨੇ ਨੇ 55, ਰੋਹਿਤ ਸ਼ਰਮਾ ਨੇ 7, ਮਨੀਸ਼ ਪਾਂਡੇ ਨੇ 3, ਕੇਦਾਰ ਜਾਧਵ ਨੇ 24, ਧੋਨੀ ਨੇ 5, ਪਾਂਡਿਆ ਨੇ 20, ਭੁਵਨੇਸ਼ਵਰ ਕੁਮਾਰ ਨੇ 20 ਤੇ ਬੁਮਰਾਹ ਨੇ 10 ਦੌੜਾਂ ਦਾ ਯੋਗਦਾਨ ਪਾਇਆ|
ਆਸਟ੍ਰੇਲੀਆ ਵੱਲੋਂ ਕੁਲਟਰ ਨਾਈਲ ਤੇ ਰਿਚਰਡਸਨ ਨੇ 3-3, ਕਮਿੰਸ ਤੇ ਅਗਰ ਨੇ 1-1 ਵਿਕਟ ਹਾਸਿਲ ਕੀਤੀ|
Breaking News : ਭਾਰਤ ਦਾ WTC Final ਦਾ ਸੁਪਨਾ ਟੁੱਟਿਆ
Breaking News : ਭਾਰਤ ਦਾ WTC Final ਦਾ ਸੁਪਨਾ ਟੁੱਟਿਆ ਬਾਰਡਰ ਗਵਾਸਕਰ ਟਰਾਫੀ ਦੇ ਆਖਰੀ ਮੈਚ ‘ਚ ਮਿਲੀ ਕਰਾਰੀ ਹਾਰ...