<img class="alignnone size-medium wp-image-29982" src="https://wishavwarta.in/wp-content/uploads/2018/08/India-Vs-england-test-series-300x286.jpg" alt="" width="300" height="286" /> ਲੰਡਨ, 31 ਅਗਸਤ - ਇੰਗਲੈਂਡ ਖਿਲਾਫ ਚੌਥੇ ਟੈਸਟ ਮੈਚ ਵਿਚ ਭਾਰਤ ਨੂੰ ਕੇ.ਐਲ ਰਾਹੁਲ ਦੇ ਰੂਪ ਵਿਚ ਚੌਥਾ ਝਟਕਾ ਲੱਗਾ। ਰਾਹੁਲ 19 ਦੌੜਾਂ ਦੇ ਨਿੱਜੀ ਸਕੋਰ ਤੇ ਐਲ.ਬੀ.ਡਬਲਿਊ ਆਊਟ ਹੋਇਆ। ਖਬਰ ਲਿਖੇ ਜਾਣ ਤੱਕ ਭਾਰਤ ਨੇ 39 ਦੌੜਾਂ ਬਣਾ ਲਈਆਂ ਸਨ।