ਰਾਸ਼ਟਰੀਭਾਰਤ ਤੇ ਫਰਾਂਸ ਦਰਮਿਆਨ ਹੋਏ 14 ਅਹਿਮ ਸਮਝੌਤੇBy Wishavwarta - March 10, 2018126Facebook Twitter Pinterest WhatsApp Advertisement ਨਵੀਂ ਦਿੱਲੀ, 10 ਮਾਰਚ – ਭਾਰਤ ਅਤੇ ਫਰਾਂਸ ਦਰਮਿਆਨ ਅੱਜ 14 ਮਹੱਤਵਪੂਰਨ ਸਮਝੌਤਿਆਂ ਉਤੇ ਦਸਤਖਤ ਕੀਤੇ ਗਏ| ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸੀਸੀ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਹੋਏ| Advertisement