<img class="alignnone size-medium wp-image-28777" src="http://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /> ਰਾਜਕੋਟ, 3 ਅਕਤੂਬਰ – ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ 2 ਟੈਸਟ ਮੈਚਾਂ ਦੀ ਲੜੀ ਦਾ ਆਗਾਜ਼ ਭਲਕੇ 4 ਅਕਤੂਬਰ ਤੋਂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਰਾਜਕੋਟ ਵਿਖੇ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਦੱਸਣਯੋਗ ਹੈ ਕਿ ਦੋਨਾਂ ਟੀਮਾਂ ਵਿਚਾਲੇ 2 ਟੈਸਟ ਮੈਚ, 5 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣਗੇ।