ਭਾਰਤੀ ਸਟੇਟ ਬੈਂਕ ਨੇ ਦਿੱਤਾ ਗ੍ਰਾਹਕਾਂ ਨੂੰ ਵੱਡਾ ਤੋਹਫਾ

339
Advertisement


ਨਵੀਂ ਦਿੱਲੀ, 28 ਫਰਵਰੀ : ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਨੇ ਗ੍ਰਾਹਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਐੱਫ.ਡੀ ਦੀਆਂ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ ਹੈ| ਹੁਣ ਇੱਕ ਸਾਲ ਦੀ ਐੱਫ.ਡੀ ਉਤੇ ਵਿਆਜ ਦਰ ਵਧਾ ਕੇ 6.40 ਫੀਸਦੀ ਕਰ ਦਿੱਤਾ ਗਿਆ ਹੈ, ਜੋ ਕਿ ਪਹਿਲਾਂ 6.25 ਸੀ| ਵਧੀਆਂ ਹੋਈਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ|

Advertisement

LEAVE A REPLY

Please enter your comment!
Please enter your name here