ਕੇਪ ਟਾਊਨ, 8 ਜਨਵਰੀ – ਦੱਖਣੀ ਅਫਰੀਕਾ ਦੀ ਦੂਸਰੀ ਪਾਰੀ 130 ਦੌੜਾਂ ਉਤੇ ਆਊਟ ਹੋ ਗਈ ਹੈ| ਭਾਰਤ ਨੂੰ ਇਹ ਮੈਚ ਜਿੱਤਣ ਲਈ ਹੁਣ 208 ਦੌੜਾਂ ਦੀ ਲੋੜ ਹੈ|
ਇਸ ਤੋਂ ਪਹਿਲਾਂ ਅੱਜ ਭਾਰਤੀ ਗੇਂਦਬਾਜਾਂ ਨੇ ਸਭ ਤੋਂ ਪਹਿਲਾਂ ਅਮਲਾ ਨੂੰ ਆਪਣਾ ਸ਼ਿਕਾਰ ਬਣਾਇਆ| ਉਹ ਕੇਵਲ 4 ਦੌੜਾਂ ਹੀ ਬਣਾ ਸਕਿਆ| ਉਸ ਤੋਂ ਮਗਰੋਂ ਡੂ ਪਲੇਸਿਸ 0, ਡੀ ਕੋਕ 8, ਫਿਲੈਂਡਰ 0 ਤੇ ਕੇਸ਼ਵ ਮਹਾਰਾਜ 15 ਦੌੜਾਂ ਬਣਾ ਕੇ ਚਲਦੇ ਬਣੇ| ਡਿਵੀਲੀਅਰਸ 35 ਦੌੜਾਂ ਬਣਾ ਕੇ ਆਊਟ ਹੋਏ|
ਹੁਣ ਤੱਕ ਭੁਵਨੇਸ਼ਵਰ ਕੁਮਾਰ 2, ਜਸਪ੍ਰੀਤ ਬੁਮਰਾਹ 3, ਸ਼ਮੀ 3 ਤੇ ਪਾਂਡਿਆ ਨੇ 2 ਵਿਕਟਾਂ ਹਾਸਿਲ ਕੀਤੀਆਂ|
India Vs Bangladesh : ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
India Vs Bangladesh : ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ ਅਰਸ਼ਦੀਪ ਤੇ ਵਰੁਣ ਚਕਰਵਰਤੀ ਨੇ ਲਈਆਂ 3-3 ਵਿਕਟਾਂ...