<div><img class="alignnone size-medium wp-image-12715 alignleft" src="https://wishavwarta.in/wp-content/uploads/2018/01/pathan-300x168.jpeg" alt="" width="300" height="168" /></div> <div>ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਯੂਸਫ਼ ਪਠਾਣ ਨੂੰ ਬੀ.ਸੀ.ਸੀ.ਆਈ. ਨੇ ਪੰਜ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ ਡੋਪਿੰਗ ਉਲੰਘਣਾ ਦੇ ਚੱਲਦਿਆਂ ਬੀ.ਸੀ.ਸੀ.ਆਈ. ਨੇ ਕ੍ਰਿਕਟਰ ਯੂਸਫ਼ ਪਠਾਣ ਨੂੰ ਇਹ ਸਜ਼ਾ ਦਿਤੀ ਹੈ। ਯੂਸਫ਼ ਨੇ ਅਨਜਾਣੇ ਵਿਚ ਮਨਾਹੀ ਵਾਲਾ ਪਦਾਰਥ ਨਿਗਲਿਆ ਸੀ</div>