<div><img class="alignnone size-medium wp-image-7699 alignleft" src="https://wishavwarta.in/wp-content/uploads/2017/11/kidnap2-300x229.jpg" alt="" width="300" height="229" /></div> <div><b>ਦਿੱਲੀ</b> ਚ ਸਕੂਲ ਚਾਲਕ ਨੂੰ ਗੋਲੀ ਮਾਰ ਕੇ ਬੱਸ ਵਿਚੋਂ ਵਿਦਿਆਰਥੀ ਅਗਵਾ ਕਰਨ ਦਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਦਿੱਲੀ ਦਿਲਸ਼ਾਦ ਗਾਰਡਨ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਸਕੂਲ ਬੱਸ ਨੂੰ ਰੋਕਵਾ ਕੇ ਚਾਲਕ ਦੇ ਗੋਲੀ ਮਾਰੀ, ਫਿਰ ਬੱਸ ਵਿਚੋਂ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਹੈ।</div>