ਖਬਰਾਂਖੇਡਬੰਗਲਾਦੇਸ਼ ਨੇ ਟੌਸ ਜਿੱਤਿਆ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀBy Wishavwarta - March 14, 2018190Facebook Twitter Pinterest WhatsApp Advertisement ਕੋਲੰਬੋ, 14 ਮਾਰਚ – ਤਿਕੋਣੀ ਲੜੀ ਟੀ-20 ਵਿਚ ਅੱਜ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੈ| ਇਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਿਆ ਹੈ| Advertisement