• ਬੀਬੀ ਕੁਲਦੀਪ ਕੌਰ ਕੰਗ ਮੋਹਾਲੀ (ਸ਼ਹਿਰੀ), ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ (ਦਿਹਾਤੀ) ਅਤੇ ਬੀਬੀ ਗੁਰਮੀਤ ਕੌਰ ਬਰਾੜ ਪਟਿਆਲਾ (ਸ਼ਹਿਰੀ) ਦੇ ਪ੍ਰਧਾਨ ਨਿਯੁਕਤ।
ਚੰਡੀਗੜ• 26 ਜਨਵਰੀ– ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਹਿਮ ਐਲਾਨ ਕਰਦੇ ਹੋਏ ਇਸਤਰੀ ਅਕਾਲੀ ਦਲ ਦੀਆਂ ਤਿੰਨ ਜਿਲਾ ਪ੍ਰਧਾਨਾ ਦਾ ਐਲਾਨ ਕੀਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਕੁਲਦੀਪ ਕੌਰ ਕੰਗ ਜਿਲਾ ਮੋਹਾਲੀ (ਸ਼ਹਿਰੀ), ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ (ਦਿਹਾਤੀ) ਅਤੇ ਬੀਬੀ ਗੁਰਮੀਤ ਕੌਰ ਬਰਾੜ ਜਿਲਾ ਪਟਿਆਲਾ (ਸ਼ਹਿਰੀ) ਦੇ ਪ੍ਰਧਾਨ ਹੋਣਗੇ।
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ ਪੁਲਿਸ ਨੇ ਰਿਪੋਰਟ ਦਰਜ ਕਰਕੇ ਭਾਲ਼ ਕੀਤੀ ਸ਼ੁਰੂ ਲੱਭਣ ਵਾਲੇ...