ਪੰਜਾਬਬੀਐਸਐਫ ਵਲੋਂ ਨਸ਼ਾ ਤਸਕਰ ਕਾਬੂ By Wishavwarta - March 14, 2018110Facebook Twitter Pinterest WhatsApp Advertisement ਤਰਨਤਾਰਨ ਦੇ ਖਾਲੜਾ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੀ 87 ਬਟਾਲੀਅਨ ਦੇ ਜਵਾਨਾਂ ਨੇ ਇੱਕ ਤਸਕਰ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਸਰਹਦ ਪਾਰ ਤੋਂ ਆਈ 9 ਕਿੱਲੋ ਹੈਰੋਇਨ ਅਤੇ ਪਿਸਟਲ ਲੈ ਕੇ ਭੱਜਣ ਦੀ ਫਿਰਾਕ ਵਿੱਚ ਸੀ , ਤਸਕਰ ਤੋਂ ਪੁੱਛਗਿਛ ਜਾਰੀ Advertisement