ਬਲਾਚੌਰ, 07 ਜੁਲਾਈ (ਵਿਸ਼ਵ ਵਾਰਤਾ)-
ਕਰੋਨਾ ਸਬੰਧੀ ਭੇਜੇ ਗਏ ਸੈਪਲ ਵਿੱਚੋ ਅੱਜ 15 ਦੀ ਰਿਪੋਰਟ ਪਟਿਆਲੇ ਤੋ ਆਈ ਜਿਹਨਾ ਵਿੱਚੋ ਇਕ ਰਿਪੋਰਟ ਸ੍ਰੀ ਚੇਤਨ ਬੰਗੜ ਤਹਿਸੀਲਦਾਰ ਬਲਾਚੋਰ ਕਰੋਨਾ ਪਾਜੀਟਵ ਪਾਏ ਗਏ ਇਹ ਦਿਨ ਸ਼ੁਕਰਵਾਰ ਮਿਤੀ 03-07-2020 ਨੂੰ ਪਿੰਡ ਫਤਿਹਪੁਰ ਇਕ ਫੈਕਟਰੀ ਵਿੱਖੇ ਦਿੱਤੇ ਧਰਨੇ ਵਿੱਚ ਬਤੋਰ ਇਲਾਕਾ ਡਿਊਟੀ ਮੈਜਿਸਟ੍ਰੇਟ ਗਏ ਸਨ।ਪਰ ਉੱਥੇ ਸਿਹਤ ਖਰਾਬ ਹੋ ਜਾਣ ਕਾਰਨ ਇਹ ਵਾਪਸ ਚੰਡੀਗੜ ਆਪਣੇ ਘਰੇ ਚਲੇ ਗਏ। ਜਦੋ ਮਿਤੀ 05-ਜੁਲਾਈ ਨੂੰ ਤਹਿਸੀਦਾਰ ਦਾ ਕਰੋਨਾ ਟੈਸਟ ਰਾੲਤਿ ਬਹਾਰਾ ਕੰਪਲੈਕਸ ਰੈਲਮਾਜਰਾ ਲਿਆ ਗਿਆ ਸੀ। ਤਾਂ ਅੱਜ ਮਿਤੀ 07-07-2020 ਨੂੰ ਉਹਨਾ ਦੀ ਕਰੋਨਾ ਰਿਪੋਰਟ ਪਾਜੀਟਵ ਆਈ ਹੈ।