ਬਟਾਲ'ਚ ਬਰਫ ਦੇ ਕਾਰਖਾਨੇ ਵਿੱਚ ਗੈਸ ਲੀਕ ਹੋਣ ਦੀ ਵਜ੍ਹਾ ਨਾਲ 2 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ .ਕਾਰਖਾਨੇ ਵਿੱਚ ਲੱਗੀ ਅੱਗ ਦੀ ਵਜ੍ਹਾ ਨਾਲ ਲੀਕ ਹੋਈ ਗੈਸ ,ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ

ਬਟਾਲਾ ਦੇ ਕਾਹਨੂੰਵਾਨ ਰੋਡ 'ਤੇ ਹੈ ਕੋਲਡ ਸਟੋਰ

ਕੋਲਡ ਸਟੋਰ ਅੰਦਰ ਸਿਲੰਡਰ ਫਟਣ ਕਰਕੇ ਲੀਕ ਹੋਈ ਗੈਸ ਕਈ ਲੋਕਾਂ ਦੀ ਸਿਹਤ ਵਿਗੜਨ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ