ਬਠਿੰਡਾ ‘ਚ ਕਿਸਾਨ ਵੱਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ

256
Advertisement


ਬਠਿੰਡਾ, 20 ਅਕਤੂਬਰ – ਬਠਿੰਡਾ ਵਿਚ ਅੱਜ ਇਕ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ| ਪ੍ਰਾਪਤ ਜਾਣਕਾਰੀ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਗੁਰਸੇਵਕ ਸਿੰਘ ਨੇ ਗੱਡੀ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ|

Advertisement

LEAVE A REPLY

Please enter your comment!
Please enter your name here