ਪੁਲਿਸ ਨੇ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਵਿੱਕੀ ਗੌਂਡਰ ਇਹ ਕਹਿਣਾ ਹੈ ਐਨਕਾਉਂਟਰ ‘ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਤਾਏ ਹਰਜੀਤ ਸਿੰਘ ਦਾ ਉਹਨਾਂ ਨੇ ਕੁੱਝ ਟੀਵੀ ਚੈੱਨਲਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਵਿੱਕੀ ਨੂੰ ਗੌਂਡਰ ਨਾਮ ਉਸ ਦੇ ਮਾਸਟਰ ਨੇ ਦਿੱਤਾ ਸੀ ਕਿਉਕਿ ਬਚਪਨ ਚ ਪਾਸ ਹੋਣ ਲਈ ਪੇਪਰ ਚੋਰੀ ਕੀਤੇ ਸਨ। ਉਹ ਪੜ੍ਹਾਈ ਚ ਚੰਗਾ ਨਹੀਂ ਸੀ। ਉਹਨਾਂ ਪੁਲਿਸ ਤੇ ਦੋਸ਼ ਲਾਇਆ ਕਿ ਪੁਲਿਸ ਨੇ ਕਦੇ ਸੱਚ ਨਹੀਂ ਦੱਸਿਆ ਉਸਨੇ ਇਹ ਝੂਠਾ ਐਨਕਾਉਂਟਰ ਕੀਤਾ ਹੈ। ਪੁਲਿਸ ਆਪਣੇ ਸਟਾਰ ਅਤੇ ਫੀਤੇਆਂ ਬਾਰੇ ਸੋਚਦੀ ਹੈ। ਵਿੱਕੀ ਆਪਣੇ ਕੋਲ ਮੋਬਾਈਲ ਨਹੀਂ ਰੱਖਦਾ ਸੀ।
Punjab: ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ
Punjab: ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ, 13 ਅਕਤੂਬਰ (ਵਿਸ਼ਵ ਵਾਰਤਾ):- ਪੰਜਾਬ ਦੇ...