ਨਵੀਂ ਦਿੱਲੀ, ਚਰਚਿੱਤ ਫ਼ਿਲਮ ਪਦਮਾਵਤ ਅੱਜ ਰੀਲੀਜ਼ ਹੋ ਰਹੀ ਹੈ। ਅੱਜ ਕਈ ਸੂਬਿਆਂ ਦੇ ਕਸਬਿਆਂ ਤੇ ਸ਼ਹਿਰਾਂ ‘ਚ ਹਿੰਸਕ ਪ੍ਰਦਰਸ਼ਨ ਹੋਏ ਹਨ। ਚਾਰ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਗੋਆ ‘ਚ ਫ਼ਿਲਮ ਰਿਲੀਜ਼ ਨਹੀਂ ਹੋਈ ਜਿਸ ਕਾਰਨ ਪ੍ਰਦਰਸ਼ਨ ਨਹੀਂ ਹੋ ਰਿਹਾ ਹੈ। ਹਰਿਆਣਾ ਚ ਗੁਰੂਗ੍ਰਾਮ ‘ਚ ਇਕ ਸਕੂਲ ਦੇ 20-25 ਵਿਦਿਆਰਥੀ ਵਾਲ ਵਾਲ ਬੱਚ ਗਏ ਜਦੋਂ ਪਦਮਾਵਤ ਫ਼ਿਲਮ ਦੀ ਰੀਲੀਜ਼ ਖਿਲਾਫ ਪ੍ਰਦਰਸ਼ਨ ਕਰਦੇ ਹੋਈ ਭੀੜ ਨੇ ਉਨ੍ਹਾਂ ਦੀ ਬੱਸ ‘ਤੇ ਹਮਲਾ ਕਰ ਦਿੱਤਾ।ਇਸ ਮਾਮਲੇ ਵਿਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Chandigarh News:ਮੁੱਖ ਮੰਤਰੀ ਨੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ
*ਚੰਡੀਗੜ੍ਹ, 10 ਅਕਤੂਬਰ ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉੱਘੇ ਉਦਯੋਗਪਤੀ ਰਤਨ ਟਾਟਾ...