ਪੱਤਰਕਾਰ ਦੀ ਹੱਤਿਆ ‘ਤੇ ਬਾਲੀਵੁੱਡ ਸਟਾਰਜ਼ ਨੇ ਦਿਖਾਇਆ ਗੁੱਸਾ

742
Advertisement

ਬੈਂਗਲੁਰੂ ਵਿੱਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਸਨਸਨੀਖੇਜ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮਸ਼ਹੂਰ ਕੰਨੜ ਪੱਤਰਕਾਰ ਅਤੇ ਸਮਾਜਿਕ ਕਰਮਚਾਰੀ ਗੌਰੀ ਲੰਕੇਸ਼ ਨੂੰ ਰਾਜ ਰਾਜੇਸ਼ਵਰੀ ਨਗਰ ਸਥਿਤ ਘਰ ‘ਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਬਾਲੀਵੁੱਡ ਗੌਰੀ ਲੰਕੇਸ਼ ਦੇ ਸਮਾਰਥਨ ‘ਚ ਅੱਗੇ ਆਇਆਬਾਲੀਵੁੱਡ ਦੇ ਮਸ਼ਹੂਰ ਲੇਖਕ ਜਾਵੇਦ ਅਖਤਰ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਕਿ ਦਾਭੋਲਕਰ, ਪਨਸਰੇ ਕਲਬੁਰਗੀ ਤੇ ਗੌਰੀ ਲੰਕੇਸ਼। ਜੇਕਰ ਇਕੋ ਤਰ੍ਹਾਂ ਦੇ ਲੋਕਾਂ ਦੀ ਹੱਤਿਆ ਹੋ ਰਹੀ ਹੈ ਤਾਂ ਉਨ੍ਹਾਂ ਦੇ ਹਥਿਆਰੇ ਕੌਣ ਹਨ। ਨੀਰਜਾ’ ਫਿਲਮ ਦੇ ਪ੍ਰੋਡਿਊਸਰ ਅਤੁਲ ਕਾਸਬੇਕਰ ਨੇ ਲਿਖਿਆ ਕਿ ਗੌਰੀ ਲੰਕੇਸ਼ ਦੇ ਦੋਸ਼ੀਆਂ ਨੂੰ ਜਲਦ ਹੀ ਫੜਨ ਤੇ ਸਜ਼ਾ ਦੇਣ ਦੀ ਗੱਲ ਆਖੀ ਹੈ।
Advertisement

LEAVE A REPLY

Please enter your comment!
Please enter your name here