<blockquote><span style="color: #ff0000;"><strong>ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਨੂੰ ਛੁੱਟੀ ਦਾ ਐਲਾਨ</strong></span></blockquote> <strong>ਚੰਡੀਗੜ੍ਹ ,13ਅਪ੍ਰੈਲ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ 14 ਅਪ੍ਰੈਲ ਨੂੰ ਮਹਾਵੀਰ ਜਯੰਤੀ, ਵਿਸਾਖੀ ਤੇ ਡਾ.ਬੀ.ਆਰ. ਅੰਬੇਦਕਰ ਜਨਮ ਦਿਵਸ ਮੌਕੇ ਛੁੱਟੀ ਦਾ ਐਲਾਨ ਕੀਤਾ ਹੈ। ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।</strong> <img class="alignnone wp-image-195720 size-full" src="https://punjabi.wishavwarta.in/wp-content/uploads/2022/04/8ce7ff18-2b81-427c-b0cf-08e5c67a03a9.jpg" alt="" width="584" height="1024" />