ਪੰਜਾਬ ਸਰਕਾਰ ਵਲੋਂ 3 ਆਈ.ਏ.ਐੱਸ ਅਫਸਰਾਂ ਦੇ ਤਬਾਦਲੇ

281
Advertisement

ਚੰਡੀਗੜ੍ਹ, 26 ਸਤੰਬਰ(ਵਿਸ਼ਵ ਵਾਰਤਾ): ਪੰਜਾਬ ਸਰਕਾਰ ਵੱਲੋਂ ਅੱਜ ਤਿੰਨ ਸੀਨੀਅਰ ਆਈ.ਏ.ਐਸ. ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ । ਐਮ ਪੀ ਸਿੰਘ ਐੱਫ ਸੀ ਟੀ ਦਾ ਚਾਰਜ ਦਿੱਤਾ ਗਿਆ। ਵਿਸ਼ਵਜੀਤ ਖੰਨਾ ਨੂੰ ਐੱਫ ਸੀ ਡੀ ਦਾ ਚਾਰਜ ਦਿੱਤਾ ਗਿਆ। ਵੇਂਕਿਟ ਰਤਨਮ ਨੂੰ ਸਮਾਜਿਕ ਸੁਰੱਖਿਆ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ। ਅਨੁਰਾਗ ਅਗਰਵਾਲ ਸੇੰਟ੍ਰਲ ਡੈਪੂਟੇਸ਼ਨ ਤਹਿਤ ਜੋਇੰਟ ਸੈਕਟਰੀ ਮਿਨਿਸਟ੍ਰੀ ਆਫ਼ ਇਕੋਨਾਮਿਕ ਨਿਯੁਕਤ, ਪੰਜਾਬ ਸਰਕਾਰ ਵਲੋਂ ਫਾਰਗ ਕੀਤਾ ਗਿਆ।

Advertisement

LEAVE A REPLY

Please enter your comment!
Please enter your name here