ਪੰਜਾਬ ਸਰਕਾਰ ਨੇ 9 ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਐਡੀਸ਼ਨਲ ਚਾਰਜ

64
Advertisement

ਪੰਜਾਬ ਸਰਕਾਰ ਨੇ 9 ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਐਡੀਸ਼ਨਲ ਚਾਰਜ – ਪੜ੍ਹੋ ਸੂਚੀ

 

ਚੰਡੀਗੜ੍ਹ,22ਮਈ(ਵਿਸ਼ਵ ਵਾਰਤਾ)- ਟ੍ਰੇਨਿੰਗ ‘ਤੇ ਗਏ 9 ਡਿਪਟੀ ਕਮਿਸ਼ਨਰਾਂ ਦੀ ਥਾਂ ਹੋਰ ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ ਦਿੱਤਾ ਗਿਆ ਹੈ।

 

Advertisement