<img class="alignnone size-medium wp-image-6693 alignleft" src="http://wishavwarta.in/wp-content/uploads/2017/11/Punjab-map-300x239.jpg" alt="" width="300" height="239" />ਪੰਜਾਬ ਸਰਕਾਰ ਨੇ ਰਾਜ ਦਾ ਐਸਐਸਐਸ ਬੋਰਡ ਕੀਤਾ ਭੰਗ ਇਸ ਸਮੇਂ ਬੋਰਡ ਵਿੱਚ ਇੱਕ ਚੇਅਰਮੈਨ ਸਮੇਤ 11 ਲੋਕ ਮੈਂਬਰ ਸਨ। ਸਾਰੇ ਅਕਾਲੀ ਦਲ ਅਤੇ ਬੀਜੇਪੀ ਦੇ ਨੇਤਾ ਸਨ।