<img class="alignnone size-full wp-image-7009" src="https://wishavwarta.in/wp-content/uploads/2017/11/punjab-university.jpg" alt="" width="266" height="190" /> <strong>ਚੰਡੀਗੜ, 6 ਸਤੰਬਰ - ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਲਈ ਅੱਜ ਮਤਦਾਨ ਕਰਵਾਇਆ ਗਿਆ। ਵੋਟਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਸਖਤ ਸੁਰੱਖਿਆ ਹੇਠ ਪਈਆਂ। </strong> <strong>ਇਸ ਦੌਰਾਨ ਇਹਨਾਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। </strong>