ਪੰਜਾਬ ਭਾਜਪਾ ਵੱਲੋਂ 35 ਜਿਲ੍ਹਾ ਪ੍ਰਭਾਰੀ ਤੇ ਸਹਿ ਜਿਲ੍ਹਾ ਪ੍ਰਭਾਰੀ ਨਿਯੁਕਤ
ਚੰਡੀਗੜ੍ਹ,13ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਦੇ 35 ਜਿਲ੍ਹਿਆਂ ਦੇ ਜਿਲ੍ਹਾ ਇਨਚਾਰਜ ਤੇ ਸਹਿ ਜਿਲ੍ਹਾ ਇਨਚਾਰਜਾਂ ਦੀਆਂ ਨਿਯੁਕਤੀਆ ਕੀਤੀਆਂ ਹਨ ।