Advertisement

ਪੰਜਾਬ ਪੁਲਿਸ ਵਿੱਚ ਸ਼ਾਮਿਲ ਹੋਣਾ ਮੇਰਾ ਸੁਪਨਾ ਸੀ ਅੱਜ ਉਹ ਪੂਰਾ ਹੋ ਗਿਆ ਇਸ ਗੱਲ ਦਾ ਪ੍ਰਗਟਾਵਾ ਕ੍ਰਿਕੇਟਰ ਹਰਮਨਪ੍ਰੀਤ ਨੇ ਬਤੌਰ ਡੀਐਸਪੀ ਪੰਜਾਬ ਪੁਲਿਸ ਜੁਆਇਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਓਹਨਾ ਦੇ ਨਾਲ ਓਹਨਾ ਦੇ ਪਰਿਵਾਰ ਦੇ ਮੈਂਬਰ ਵੀ ਸਨ। ਇਸ ਮੌਕੇ ਹਰਮਨ ਦੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਹਰਮਨਪ੍ਰੀਤ ਸਕੂਲਿੰਗ ਤੋਂ ਹੀ ਕ੍ਰਿਕਟ ਖੇਡਦੀ ਆ ਰਹੀ ਹੈ , ਉਂਮੀਦ ਹੈ ਕਿ ਹਰਮਨ ਨੂੰ ਵੇਖਕੇ ਪੰਜਾਬ ਦੀਆਂ ਲੜਕੀਆਂ ਵੀ ਅੱਗੇ ਵਧਣਗੀਆਂ
Advertisement