ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪੈਂਦੇ ਅਧੀਨ ਪਿੰਡ ਜਾਮਰਾਏ ਵਿਖੇ ਪੰਜਾਬ ਨੈਸ਼ਨਲ ਬੈਂਕ ਵਿਚ ਦਿਨ ਦਿਹਾੜੇ ਚਾਰ ਹੱਥਿਆਰ ਬੰਦ ਲੂਟਰਿਆਂ ਵੱਲੋਂ ਮਿਲ ਕੇ ਬੈਂਕ ਵਿਚ ਕੀਤੀ ਲੁੱਟ ਸਾਰੀ ਘਟਨਾਂ ਬੈਂਕ ਵਿਚ ਲੱਗੇ ਸੀਸੀਟੀਵੀ ਕੈਂਮਰੇ ਵਿਚ ਹੋਈ ਕੈਦ ਲੂਟਰੇ ਲੱਖਾ ਰੁਪਏ ਲੈਕੇ ਹੋਏ ਫਰਾਰ ਜੱਦ ਇਸ ਘਟਨਾਂ ਨੂੰ ਤਰਨਤਾਰਨ ਦੀ ਪੁਲਿਸ ਨੂੰ ਪਤਾ ਲੱਗਿਆ ਤਾ ਉਹ ਮੋਕੇ ਤੇ ਪੁਜ ਗਈ ਸੀਸੀਟੀਵੀ ਫੂਟੇਜ ਨੂੰ ਲਿਆ ਅਪਣੇ ਕਬਜੇ ਵਿਚ ਤੇ ਮਾਮਲੇ ਦੀ ਜਾਂਚ ਵਿਚ ਜੂਟ ਗਈ ਲੂਟਰਿਆਂ ਜੱਦ ਬੈਂਕ ਵਿਚ ਵੜੇ ਤਾ ਬੈਂਕ ਵਿਚ ਪੈਸੇ ਲੈਣ ਵਾਲੇ ਵੀ ਹਾਜਰ ਸੀ ਤੇ ਉਹਨਾਂ ਸਾਰਿਆ ਨੂੰ ਬੰਧਕ ਬਣਾ ਲਿਆਂ ਗਿਆ ਜੱਦ ਲੁੱਟ ਕਰ ਲਈ ਗਈ ਤਾ ਸਾਰੇ ਬਾਹਰ ਨੂੰ ਸ਼ੱਡ ਦਿੱਤੇ ਗਏ ਇਸ ਘਟਨਾਂ ਵਿਚ ਕਿਸੇ ਦਾ ਕੋਈ ਜਾਨੀਮਾਲੀ ਨੁਕਸਾਨ ਨਹੀ ਹੋਇਆ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜੋ ਇਹ ਘਟਨਾਂ ਹੋਈ ਹੈ ਇਹ ਬਹੁਤ ਨਿੰਦਯੋਗ ਹੈ ਇਸ ਘਟਨਾਂ ਨਾਲ ਸਾਰੇ ਪਿੰਡ ਵਿਚ ਦਹਿਸ਼ਤ ਦਾ ਮਹੋਲ ਪੈਦਾ ਹੋ ਗਿਆ।ਦੁਸਰੀ ਤਰਫ ਬੈਂਕ ਮਨੈਜਰ ਨੇ ਕਿਹਾ ਕਿ ਕਰੀਬ ਸਾਡੇ ਦੱਸ ਵਜੇ ਚਾਰ ਨੋਜਵਾਨ ਮੁੰਡੇ ਗੰਨਪੁਇੰਟ ਤੇ ਅੰਦਰ ਆਏ ਤੇ ਉਹਨਾਂ ਨੇ ਆਉਂਦਿਆਂ ਦੀ ਪਿਸਤੋਲਾਂ ਕੱਡ ਲਈ ਤੇ ਪੈਸੇ ਮੰਗਣ ਲੱਗ ਪਏ ਫਿਰ ਉਹਨਾਂ ਨੇ ਕੈਸ ਵਾਲੀ ਜਗ੍ਹਾ ਤੇ ਜਾਕੇ ਕੈਸ਼ ਲੁੱਟ ਲਿਆ ਤੇ ਲੈਕੇ ਮੋਕੇ ਤੋ ਫਰਾਰ ਹੋ ਗਏ।ਤੀਸਰੀ ਤਰਫ ਐਸ ਪੀ ਡੀ ਤਿਲਕ ਰਾਜ ਨੇ ਕਿਹਾ ਕਿ ਪਿੰਡ ਜਾਮਾਰਾਏ ਵਿਖੇ ਪੰਜਾਬ ਨੈਸ਼ਨਲ ਬੈਂਕ ਹੈ ਤੇ ਇਥੇ ਚਾਰ ਨੋਜਵਾਨ ਹੱਥਿਆਰਾਂ ਨਾਲ ਲੈਸ ਹੋਕੇ ਆਏ ਤੇ ਉਹਨਾਂ ਨੇ ਬੈਂਕ ਵਿਚ ਛੇ ਲੱਖ ਤੋ ਵੱਧ ਕੁਝ ਪੈਸੇ ਹਨ ਜੋ ਕਿ ਲੂਟ ਕੇ ਲੈ ਗਏ ਹਨ ਸੀਸੀਟੀਵੀ ਫੂਟਿਗ ਵਿਚ ਉਹ ਆਏ ਹਨ ਉਹਨਾਂ ਨੇ ਚੇਹਰੇ ਖੂਲ੍ਹੇ ਹਨ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ ਸਰਕਾਰ-ਸਨਅਤਕਾਰ ਮਿਲਣੀ ਦਾ...