ਪੰਜਾਬ ਦੇ ਕਾਂਗਰਸ ਸਾਂਸਦਾਂ ਨੇ ਕੇਂਦਰ ਸਰਕਾਰ ਤੇ ਪੈਸੇ ਰੋਕਣ ਦਾ ਲਗਾਇਆ ਦੋਸ਼ ,ਕੀਤਾ ਸੰਸਦ ਬਾਹਰ ਪ੍ਰਦਰਸ਼ਨ

153
Advertisement

ਨਵੀਂ ਦਿੱਲੀ : ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦੇ 1615 ਕਰੋੜ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਪੰਜਾਬ ਕਾਂਗਰਸ ਦੇ ਸਾਂਸਦਾਂ ਨੇ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕੇਂਦਰ ਸਰਕਾਰ ਤੇ ਪੈਸੇ ਰੋਕਣ ਦਾ ਆਰੋਪ ਲਗਾਇਆ । ਸਾਂਸਦ ਸੁਨੀਲ ਜਾਖੜ ,ਰਵਨੀਤ ਬਿੱਟੂ, ਚੌਧਰੀ ਸੰਤੋਖ ਅਤੇ ਗੁਰਜੀਤ ਔਜਲਾ ਨੇ ਕੀਤਾ ਪ੍ਰਦਰਸ਼ਨ
Advertisement