ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ‘ਚ ਤਲਾਸ਼ੀ ਮੁਹਿੰਮ ਨੂੰ ਦਿੱਤੀ ਮਨਜੂਰੀ

1038
Advertisement


ਚੰਡੀਗੜ੍ਹ, 5 ਸਤੰਬਰ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਦੇ ਸਿਰਸਾ ਸਥਿਤ ਪ੍ਰਮੁੱਖ ਡੇਰੇ ਵਿਚ ਤਲਾਸ਼ੀ ਮੁਹਿੰਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ| ਇਸ ਤੋਂ ਪਹਿਲਾਂ ਕੱਲ੍ਹ ਹਰਿਆਣਾ ਸਰਕਾਰ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਡੇਰਾ ਸਿਰਸਾ ਦਾ ਸਰਚ ਆਪ੍ਰੇਸ਼ਨ ਕਰਨ ਦੀ ਉਸ ਨੂੰ ਮਨਜੂਰੀ ਦਿੱਤੀ ਜਾਵੇ|
ਇਸ ਦੌਰਾਨ ਅਦਾਲਤ ਨੇ ਰਿਟਾਇਰ ਜੱਜ ਕੇ.ਐਸ. ਪਵਾਰ ਨੂੰ ਕੋਰਟ ਕਮਿਸ਼ਨ ਦੇ ਤੌਰ ਤੇ ਡੇਰੇ ਦੀ ਜਾਂਚ ਲਈ ਨਿਯੁਕਤ ਕੀਤਾ ਹੈ|

Advertisement

LEAVE A REPLY

Please enter your comment!
Please enter your name here