ਚੰਡੀਗੜ੍ਹ (ਵਿਸ਼ਵ ਵਾਰਤਾ )ਸਭਿਆਚਾਰ ਪੰਜਾਬ ਦਾ ਹੈ ਤੇ ਨੀਤੀਘਾੜੇ ਵੀ ਪੰਜਾਬੀ ਹਨ, ਪਰ ਪੰਜਾਬ ਦੀਸਭਿਆਚਾਰਕ ਨੀਤੀ ਜਾਰੀ ਅੰਗਰੇਜ਼ੀ ਵਿਚ ਹੁੰਦੀ ਹੈ ਜੋ ਸਿੱਧੇ ਰੂਪ ਵਿਚ ਮਾਂ ਬੋਲੀ ਪੰਜਾਬੀ ਦਾ ਅਪਮਾਨਹੈ। ਪੰਜਾਬ ਵਿਚ ਪੰਜਾਬੀ ਦੀ ਅਣਦੇਖੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਹ ਕਹਿਣਾ ਸੀ ਲੇਖਕ ਤੇਕਵੀ ਦੀਪਕ ਸ਼ਰਮਾ ਚਨਾਰਥਲ ਦਾ।
ਇਸ ਨਵੀਂ ਸਭਿਆਚਾਰਕ ਨੀਤੀ ਬਾਰੇ ਗੱਲਬਾਤ ਕਰਦਿਆਂ ਚੰਡੀਗੜ• ਪੰਜਾਬੀ ਮੰਚ ਦੇ ਸਕੱਤਰ ਦੀਪਕਚਨਾਰਥਲ ਨੇ ਆਖਿਆ ਕਿ ਇਕ ਪਾਸੇ ਕੇਂਦਰ ਸਰਕਾਰ ਹੈ, ਜਿਸ ਨੇ ਚੰਡੀਗੜ• ਵਿਚ ਮਾਂ ਬੋਲੀ ਪੰਜਾਬੀਨੂੰ ਪਿੱਛੇ ਧੱਕ ਕੇ ਦਫਤਰੀ ਤੇ ਪ੍ਰਸ਼ਾਸਨਿਕ ਭਾਸ਼ਾ ਦੇ ਤੌਰ ‘ਤੇ ਪੰਜਾਬ ਦੀ ਰਾਜਧਾਨੀ ਵਿਚ ਅੰਗਰੇਜ਼ੀ ਨੂੰਕਬਜ਼ਾ ਦਿੱਤਾ ਹੋਇਆ ਹੈ। ਦੂਜੇ ਪਾਸੇ ਪੰਜਾਬ ਦੇ ਲੋਕਾਂ ਵਲੋਂ ਚੁਣੀ ਗਈ ਆਪਣੀ ਸਰਕਾਰ ਹੈ, ਜੋ ਪੰਜਾਬਵਿਚ ਹੀ ਪੰਜਾਬੀ ਭਾਸ਼ਾ ਦੀ ਸ਼ਰ•ੇਆਮ ਅਣਦੇਖੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰਨੇ ਜੋ ਨਵੀਂ ਸਭਿਆਚਾਰਕ ਨੀਤੀ ਤਿਆਰ ਕੀਤੀ ਹੈ, ਉਹ ਕੇਵਲ ਮਾਤਰ ਅੰਗਰੇਜ਼ੀ ਭਾਸ਼ਾ ਵਿਚ ਹੀ ਹੈ ਤੇਇਸ ਵਿਚ ਲੱਚਰ ਗਾਇਕੀ ਦੇ ਸਬੰਧ ਵਿਚ ਉਕਾ ਵੀ ਕੋਈ ਨੀਤੀ ਸ਼ਾਮਲ ਨਹੀਂ ਹੈ। ਅਜਿਹੇ ਵਿਚ ਪੰਜਾਬੀਦਰਦੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤਅਕਾਦਮੀ ਲੁਧਿਆਣਾ, ਚੰਡੀਗੜ• ਪੰਜਾਬੀ ਮੰਚ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ• ਸਮੇਤ ਹੋਰਸਮੂਹ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਵਲੋਂ ਇਸ ਅੰਗਰੇਜ਼ੀ ‘ਚ ਤਿਆਰ ਕੀਤੀ
Batala News: ਜਿਲ੍ਹੇ ਦੀਆਂ ਮੰਡੀਆਂ ਵਿੱ’ਚ ਝੋਨੇ ਦੀ ਚੁਕਾਈ ‘ਚ ਤੇਜ਼ੀ; ਕਿਸਾਨਾਂ ਨੂੰ 910 ਕਰੋੜ 56 ਲੱਖ ਰੁਪਏ ਦੀ ਕੀਤੀ ਅਦਾਇਗੀ
Batala News: ਜਿਲ੍ਹੇ ਦੀਆਂ ਮੰਡੀਆਂ ਵਿੱ'ਚ ਝੋਨੇ ਦੀ ਚੁਕਾਈ 'ਚ ਤੇਜ਼ੀ; ਕਿਸਾਨਾਂ ਨੂੰ 910 ਕਰੋੜ 56 ਲੱਖ ਰੁਪਏ ਦੀ ਕੀਤੀ...