ਰਾਹੁਲ ਸ਼ਰਮਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਸ਼ਾਮਿਲ
ਗੁਰਦਾਸਪੁਰ ਹਲਕੇ ‘ਚ ਆਪ ਨੂੰ ਮਿਲੇਗੀ ਮਜ਼ਬੂਤੀ
ਜਗਰੂਪ ਸੇਖਵਾਂ ਵੀ ਨਾਲ ਰਹੇ ਮੌਜੂਦ
ਚੰਡੀਗੜ 27 ਅਪ੍ਰੈਲ (ਵਿਸ਼ਵ ਵਾਰਤਾ)-NSUI ਪੰਜਾਬ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਸੀਐਮ ਭਗਵੰਤ ਮਾਨ ਦੀ ਅਗੁਵਾਈ ਚ ਉਨ੍ਹਾਂ ਨੇ ਸ਼ਨੀਵਾਰ ਨੂੰ ਸ਼ਮੂਲੀਅਤ ਪੰਜਾਬ ਆਪ ਦੀ ਇਕਾਈ ਦੇ ਵਿੱਚ ਕੀਤੀ ਹੈ। ਜਾਣਕਾਰੀ ਅਨੁਸਾਰ ਸਿਆਸੀ ਪੰਡਤ ਕਹਿੰਦੇ ਹਨ ਕਿ ਗੁਰਦਾਸਪੁਰ ਹਲਕੇ ‘ਚ AAP ਹੋਰ ਮਜਬੂਤ ਹੋਈ ਹੈ ਕਿਓਂਕਿ ਨੌਜਵਾਨ ਵਰਗ ਦਾ ਰਾਹੁਲ ਸ਼ਰਮਾ ਨੂੰ ਇੱਥੇ ਚੰਗਾ ਸਮਰਥਨ ਹੈ।