ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਕਿਸਾਨ ਯੂਨੀਅਨ ਨੇ ਭਲਕੇ 7 ਅਕਤੂਬਰ ਨੂੰ ਬਰਗਾੜੀ ਵਿਖੇ ਜਸਟਿਸ ਰਣਜੀਤ ਸਿµਘ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਲਗਾਏ ਮੋਰਚੇ ਵਿ¤ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।
ਪµਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿµਘ ਮਾਨਸਾ ਤੇ ਸੂਬਾ ਪ੍ਰੈਸ ਸਕ¤ਤਰ ਐਡਵੋਕੇਟ ਬਲਕਰਨ ਸਿµਘ ਬ¤ਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਪਸ ਵਿ¤ਚ ਮਿਲੇ ਹੋਏ ਹਨ, ਜੋ ਕਿ ਇਕ ਦੂਜੇ ਦੇ ਇਲਾਕੇ ਵਿਚ ਜਾਕੇ ਰੈਲੀ ਦੀ ਖੇਡ ਖੇਡਣ ਲ¤ਗੇ ਹੋਏ ਹਨ, ਜਿµਨ੍ਹਾਂ ਨੂੰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨ ਤੇ ਰੁਜ਼ਗਾਰ ਦੇ ਮµਗ ਕਰ ਰਹੇ ਪµਜਾਬ ਦੇ ਨੌਜਵਾਨਾਂ ਦੀ ਕੋਈ ਫਿਕਰ ਨਹੀਂ। ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਕੈਪਟਨ ਅਮਰਿµਦਰ ਸਿµਘ ਗੁਟਕਾ ਸਾਹਿਬ ਦੀ ਸੌਂ ਖ਼ਾਕੇ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਿਆ ਹੈ, ਉਥੇ ਗੁਰੂ ਗ੍ਰµਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਸ਼ਾਂਤਮਈ ਸµਘਰਸ਼ ਕਰ ਰਹੀ ਸਿ¤ਖ ਸµਗਤ *ਤੇ ਗੋਲੀਆਂ ਚਲਵਾਕੇ ਸਿ¤ਖ ਨੌਜਵਾਨਾਂ ਨੂੰ ਸ਼ਹੀਦ ਕਰ ਦਿ¤ਤਾ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿµਦਰ ਸਿµਘ ਅ¤ਜ ਕੈਪਟਨ ਅਮਰਿµਦਰ ਸਿµਘ ਆਪਣੇ ਹੀ ਬਣਾਏ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਭ¤ਜ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬµਦੀ ਬਰਗਾੜੀ ਮੋਰਚੇ ਦੀਆਂ ਮµਗਾਂ ਦਾ ਸਮਰਥਨ ਕਰਦੀ ਹੈ ਅਤੇ ਜਸਟਿਸ ਰਣਜੀਤ ਸਿµਘ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਕ¤ਲ ਜਥੇਬµਦੀ ਬਰਗਾੜੀ ਮੋਰਚੇ ਵਿ¤ਚ ਸ਼ਾਮਿਲ ਹੋਵੇਗੀ।
Sangrur News :ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ ‘ਆਪ’ ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ
ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ ਸੰਗਰੂਰ, 26 ਅਪ੍ਰੈਲ( ਵਿਸ਼ਵ ਵਾਰਤਾ)-ਸੰਗਰੂਰ ਨਗਰ ਕੌਂਸਲ...