ਚੰਡੀਗੜ, 8 ਸਤੰਬਰ – ਪੰਜਾਬ ਅਤੇ ਜੰਮੂ ਕਸ਼ਮੀਰ ਸਰਕਾਰ ਦਰਮਿਆਨ ਸ਼ਾਹਪੁਰ ਕੰਢੀ ਪ੍ਰਾਜੈਕਟ ਨੂੰ ਲੈ ਕੇ ਸਮਝੌਤੇ ਤੇ ਦਸਤਖਤ ਹੋਏ। 3 ਸਾਲਾਂ ਵਿਚ ਮੁਕੰਮਲ ਹੋਣ ਵਾਲਾ ਇਹ ਪ੍ਰਾਜੈਕਟ 207 ਮੈਗਾਵਾਟ ਬਿਜਲੀ ਪੈਦਾ ਕਰੇਗਾ। ਇਹ ਜਾਣਕਾਰੀ ਮੁੱਖ ਮੰਤਰੀ ਨੇ ਟਵੀਟ ਰਾਹੀਂ ਦਿੱਤੀ।
Happy to share that Governments of Punjab and Jammu & Kashmir have today signed an agreement on the Shahpur Kandi Project. A historic day for the people of both States. Will be completed in 3 years and generate 207 MW power & irrigate 95,000 acres of land for our farmers. pic.twitter.com/oUP9FTpIba
— Capt.Amarinder Singh (@capt_amarinder) September 8, 2018